🚨Canada News in Punjabi 01-09-2026 | BTV Broadcasting |
#liveupdates #todaynewsupdates #calgary #brampton #alberta #toronto #novascotia #usa
📌 ਅੱਜ ਦੀਆਂ ਮੁੱਖ ਖ਼ਬਰਾਂ:
School ਖੁੱਲ੍ਹਣ ਨਾਲ Calgary ਵਿੱਚ ਪੁਲਿਸ ਵੱਲੋਂ ਹਦਾਇਤਾਂ ਜਾਰੀ
Brampton ਦੇ Lawyer Pawanjeet S. Mann ’ਤੇ ਲੱਗੇ ਧੋਖਾਧੜੀ ਦੇ ਦੋਸ਼
Edmonton ਵਿੱਚ ਗੱਡੀਆਂ ਦੀਆ ਚੋ/ਰੀਆਂ ਦੇ ਵਧੇ ਮਾਮਲੇ
Alberta Day ਮਨਾਉਣ ਲਈ Premier Smith ਪਹੁੰਚੀ Calgary
Chestermere ਵਿੱਚ ਪੰਜ ਭਗੌੜੇ ਗ੍ਰਿਫ਼/ਤਾਰ
Duty ਦੌਰਾਨ ਨ/ਸ਼ੇ ਵਿੱਚ ਗੱਡੀ ਚਲਾਉਣ ਵਾਲੇ ਅਧਿਕਾਰੀ ਨੂੰ ਹੋਇਆ $3K
Fine North Calgary ਲਈ ਨਵੀਂ Express Bus Service ਸ਼ੁਰੂ
