🚨Canada News in Punjabi 14-10-2026 | BTV Broadcasting |
#liveupdates #todaynewsupdates #calgary #brampton #alberta #toronto #novascotia #usa
📌 ਅੱਜ ਦੀਆਂ ਮੁੱਖ ਖ਼ਬਰਾਂ:
Alberta Referendum ਤੋਂ ਪਹਿਲਾ ਹੋ ਰਹੀਆਂ ਨੇ ਸੂਬੇ ਵਿੱਚ ਕਈ Rallies
SE Calgary ਦੇ Scotiabank ਵਿੱਚ ਵਾਪਰੀ ਲੁੱ/ਟ ਦੀ ਘਟਨਾ
US ‘ਚ ਹਾ/ਦਸੇ ਤੋਂ ਬਾਅਦ Canada ਦੇ ਕਈ Roller Coaster ਕੀਤੇ ਗਏ ਬੰਦ
Calgary ‘ਚ ਹਾਦਸੇ ਦੌਰਾਨ ਇੱਕ Pedestrian ਹੋਇਆ ਜ਼ਖ/ਮੀ
Canada ‘ਚ Cineplex ਨੇ ਕੀਤੀ Record ਤੋੜ ਕਮਾਈ
Quebec ਵਿੱਚ ਅੱ/ਗ ਲੱਗਣ ਦੇ ਮਾਮਲੇ ’ਚ Tesla ਨੂੰ $150K ਦੇਣ ਦੇ ਹੁਕਮ
Canada ਸਰਕਾਰ ਵੱਲੋਂ AI ਖੇਤਰ ਲਈ $500M ਦੀ Funding ਦਾ ਐਲਾਨ
#btvbroadcasting #canadanews #breakingnewshindinews #punjabinews #canadapunjabi #canadabulletin #latestnews
