World News in Punjabi | 01-09-2026 | BTV Broadcasting |
📌 ਅੱਜ ਦੀਆਂ ਮੁੱਖ ਖ਼ਬਰਾਂ:
Football Star Messi ਨੇ Retirement ਦਾ ਕੀਤਾ ਐਲਾਨ
Nepal ਚ ਅਧਿਆਪਕ ਦੀ ਸਮਝਦਾਰੀ ਨਾਲ 900 Students ਦੀ ਬਚੀ ਜਾਨ
Air India ਦੇ ਜਹਾਜ਼ ਨੂੰ ਮਿਲੀ Bomb ਦੀ ਧ/ਮਕੀ
Toronto Police ਨੇ 2 ਹਫਤਿਆਂ ਚ ਦਿੱਤੀਆਂ 1200 ਤੋਂ ਵੱਧ Tickets
US ਚ 34 ਹਜ਼ਾਰ Beer ਦੇ Can ਹੋਏ ਚੋ/ਰੀ
Trump ਨੇ ਤੀਜੀ ਵਾਰ ਰਾਸ਼ਟਰਪਤੀ ਬਣਨ ਦੀ ਕੀਤੀ ਗੱਲ
Canada ਚ EV Charging Stations ਤੋਂ ਤਾਂਬੇ ਦੀਆਂ ਤਾਰਾਂ ਦੀ ਚੋ/ਰੀ ਵਧੀ
