World News in Punjabi | 31-08-2026 | BTV Broadcasting |
📌 ਅੱਜ ਦੀਆਂ ਮੁੱਖ ਖ਼ਬਰਾਂ:
US ਨੇ Venezuela ਨਾਲ ਕੀਤੀ ਦੁਨੀਆ ਦੀ ਸਭ ਤੋਂ ਵੱਡੀ Oil Deal
Lake Ontario ਦੇ ਨਾਮ ਨੂੰ ਲੈ ਕੇ Google ਨੇ ਕੀਤੀ Update
BC ਚ ਮਕਾਨ ਮਾਲਕ ਨੂੰ ਝੂਠ ਬੋਲ ਕੇ ਘਰ ਖਾਲੀ ਕਰਵਾਉਣਾ ਪਿਆ ਮਹਿੰਗਾ
ਹੁਣ ਗ੍ਰਿਫਤਾਰੀ ਸਮੇਂ ICE ਕਰੇਗੀ Electric Shock Gloves ਦੀ ਵਰਤੋਂ
Ontario ਚ Parking ਨੂੰ ਲੈ ਕੇ ਝਗੜੇ ਤੋਂ ਬਾਅਦ ਦੋ ਵਿਅਕਤੀਆਂ ‘ਤੇ ਹ/ਮਲਾ
Air Canda ਨੇ ਕੀਤਾ ਨਵੀਂ Policy ਦਾ ਐਲਾਨ
