World News in Punjabi | 25-08-2026 | BTV Broadcasting
📌 ਅੱਜ ਦੀਆਂ ਮੁੱਖ ਖ਼ਬਰਾਂ:
TikTok ਅਤੇ Facebook ਰਾਹੀਂ ਬੱਚੇ ਜੁੜ ਰਹੇ ਨੇ ਗਲਤ Groups ਚ
Sidhu MooseWala ਦੇ Hologram Show ਦੀ ਸ਼ੁਰੂਆਤ ਹੋਵੇਗੀ Toronto ਤੋਂ
US ਵੱਲੋਂ H1B Visa ਤੇ ਵਾਧੂ Fees ਲਗਾਉਣ ਦੀ ਤਿਆਰੀ
Doug Ford ਅਤੇ Trump ਵਿਚਾਲੇ ਤਿੱਖੀ ਬ/ਹਿਸ
WestJet Flight Attendants ਨੇ ਨਵਾਂ ਸਮਝੌਤਾ ਕੀਤਾ ਮਨਜ਼ੂਰ
BC ਚ ਜੰਗਲੀ ਅੱ/ਗਾਂ ਦੀ ਗਿਣਤੀ ਤੇਜ਼ੀ ਨਾਲ ਵਧੀ
India ਦੇ Hospital ਚ ਵੈਂਟੀਲੇਟਰ ’ਚ ਅੱਗ ਨਾਲ 3 ਨਵਜੰਮੇ ਬੱਚੇ ਜ਼ਿੰਦਾ ਸ/ੜੇ
Edmonton ਚ ਔਰਤ ਨੇ ਬਜ਼ੁਰਗ ਨਾਲ ਕੀਤੀ 73 ਹਜ਼ਾਰ ਦੀ ਧੋਖਾ/ਧੜੀ
