🚨Canada News in Punjabi 26–08-2026 | BTV Broadcasting |
#liveupdates #todaynewsupdates #calgary #brampton #alberta #toronto #novascotia #usa
📌 ਅੱਜ ਦੀਆਂ ਮੁੱਖ ਖ਼ਬਰਾਂ:
Alberta ‘ਚ School ਦੇ ਬੱਚਿਆਂ ਨੂੰ ਗੋ/ਲੀ ਮਾਰਨ ਦੀ ਧਮਕੀ !
NE Calgary ਚ Pedestrian ਨੂੰ ਟੱਕ/ਰ ਮਾਰ ਕੇ ਭੱਜਿਆ Driver !
Alberta ‘ਚ ਇੱਕ ਹੋਰ Hiker ਦੀ ਡਿੱਗਣ ਕਾਰਨ ਮੌ/ਤ !
Montreal Airport ’ਤੇ ਜਹਾਜ਼ ਨੇ ਮਾਰੀ Worker ਨੂੰ ਟੱਕਰ !
Calgary ‘ਚ ਇੱਕ ਲੜਕੀ ਨੇ ਲਗਾਈ Garage ਨੂੰ ਅੱ/ਗ !
Calgary C-Train Station ‘ਤੇ ਇੱਕ ਔਰਤ ਤੇ ਹਮ/ਲਾ !
Worker ਦੀ ਮੌ/ਤ ਤੋਂ ਬਾਅਦ Edmonton ਦੀ Company ਨੂੰ ਹੋਇਆ $318K Fine
! #btvbroadcasting #canadanews #breakingnewshindinews #punjabinews #CanadaPunjabi #canadabulletin #latestnews
