World News in Punjabi | 02-09-2026 | BTV Broadcasting |
📌 ਅੱਜ ਦੀਆਂ ਮੁੱਖ ਖ਼ਬਰਾਂ:
Bank Of America ਦੀ Vice President ਦੀ ਹਮਲੇ ਚ ਮੌ/ਤ
Nepal ਦੀ ਮਦਦ ਲਈ Canada ਨੇ ਭੇਜੇ 10 ਅਧਿਕਾਰੀ
US ਨੇ Iran ਤੇ ਮੁੜ ਤੋਂ ਹਮਲੇ ਕੀਤੇ ਸ਼ੁਰੂ
Singapore ਚ ਹੀਰਾ ਚੋ/ਰੀ ਕਰਨ ਵਾਲੇ ਭਾਰਤੀ ਨੂੰ ਹੋਈ ਸ/ਜ਼ਾ
ਗੁਰਮੀਤ ਸਿੰਘ ਦੀ US Citizenship ਹੋਈ ਰੱ/ਦ
B.C. ਚ ਕੁੱਤੇ ਦੇ ਕੱ/ਟਣ ਕਾਰਨ ਮਾਲਕ ਨੂੰ $1,139 ਦੇਣ ਦਾ ਹੁਕਮ
Trump ਨੇ Apple Maps ਨੂੰ ਵੀ Lake Ontario ਦਾ ਨਾਂ ਬਦਲਣ ਲਈ ਕਿਹਾ
Australia ਚ Sandwich ਵਿੱਚੋਂ ਮਿਲਿਆ ਨ/ਸ਼ਾ
