World News in Punjabi | 13-08-2026 | BTV Broadcasting |
Air Canada ਦੇ ਜਹਾਜ਼ਾਂ ਲਈ Fuel ਦਾ ਖਰਚਾ ਵਧਿਆ
Trump ਦੇ ਬਦਲੇ Vaccine Rules ਦਾ Canada ਤੇ ਕੀ ਪਵੇਗਾ ਅਸਰ?
US ਚ Home Daycare ਚ ਇਕ ਵਿਅਕਤੀ ਨੇ ਦੋ ਜਾਣਿਆ ਦਾ ਕੀਤਾ ਕ/ਤਲ
Trump ਖਿਲਾਫ Federal Court ਚ ਹੋਇਆ ਕੇਸ
US ਦੇ Green Card ਲਈ Fake Marriages ਦਾ ਪਰਦਾਫਾਸ਼
Canada ਚ ਅਪਰਾਧਾਂ ਲਈ ਚਾਰਜ ਹੋਣ ਵਾਲੇ ਨੌਜਵਾਨਾਂ ਦੀ ਗਿਣਤੀ ਵਧੀ
BC ਚ Parking Metres ਤੇ ਲੱਗੇ ਨਕਲੀ QR Code ਨਾਲ ਹੋ ਰਹੀ ਧੋਖਾਧੜੀ
