🚨Canada News in Punjabi 19-11-2026 | BTV Broadcasting |
#liveupdates #todaynewsupdates #calgary #brampton #alberta #toronto #novascotia #usa
📌 ਅੱਜ ਦੀਆਂ ਮੁੱਖ ਖ਼ਬਰਾਂ:
Calgary ‘ਚ ਬਰਫ਼ਬਾਰੀ ਕਾਰਨ ਵਾਪਰੇ ਕਈ ਹਾਦ/ਸੇ
Calgary ‘ਚ 24 ਘੰਟਿਆਂ ਦੌਰਾਨ ਅੱ/ਗ ਲੱਗਣ ਦੀਆਂ 4 ਘਟਨਾਵਾਂ
Edmonton ‘ਚ ਤਿੰਨ ਸਾਲਾ ਬੱਚੀ ਦੀ ਨ/ਸ਼ੇ ਦੀ Overdose ਕਾਰਨ ਮੌ/ਤ
Fort McMurray ਦੇ Apartment ‘ਚ ਜਾਣ ਕੇ ਲਗਾਈ ਗਈ ਅੱ/ਗ
Minors ਨੂੰ Va/pe ਵੇਚਣ ਤੋਂ ਬਾਅਦ Calgary ਦੇ Store ਦਾ License ਰੱਦ
Canadians ਨੂੰ 72 ਘੰਟਿਆਂ ਲਈ Emergency ਸਮਾਨ ਰੱਖਣ ਦੀ ਸਲਾਹ ਬਾਰੇ ਬੋਲੀ ਸਰਕਾਰ
#btvbroadcasting #canadanews #breakingnewshindinews #punjabinews #canadapunjabi #canadabulletin #latestnews
