BTV BROADCASTING

ਯੂਪੀ ‘ਚ 2 ਬੱਚਿਆਂ ਦਾ ਬੇਰਹਿਮੀ ਨਾਲ ਕੀਤਾ ਕਤਲ, ਇਕ ਦੋਸ਼ੀ ਦਾ ਐਨਕਾਊਂਟਰ

20 ਮਾਰਚ 2024: ਉੱਤਰ ਪ੍ਰਦੇਸ਼ ਦੇ ਬਦਾਯੂੰ ‘ਚ ਮਾਮੂਲੀ ਝਗੜੇ ਨੂੰ ਲੈ ਕੇ ਦੋ ਸਕੇ ਭਰਾਵਾਂ ਦਾ ਕਤਲ ਕਰ ਦਿੱਤਾ…

ਸੰਗਰੂਰ ‘ਚ ਜ਼ਹਿਰੀਲੀ ਸ਼ਰਾਬ ਪੀਣ ਨਾਲ 4 ਲੋਕਾਂ ਦੀ ਹੋਈ ਮੌਤ

20 ਮਾਰਚ 2024: ਸੰਗਰੂਰ ਦੇ ਪਿੰਡ ਗੁਜਰਾਂ ‘ਚ ਉਸ ਵੇਲ਼ੇ ਹੜਕੰਪ ਮੱਚ ਗਿਆ ਜਦੋ ਸੰਗਰੂਰ ਦੇ ਲੋਕਾਂ ਨੇ ਜ਼ਹਿਰੀਲੀ ਸ਼ਰਾਬ…

ਅਮਰੀਕੀ ਗਾਇਕ ਦਿਲਜੀਤ ਦੋਸਾਂਝ ਦਾ ਹੋਇਆ ਦੀਵਾਨਾ

20 ਮਾਰਚ 2024; ਮਸ਼ਹੂਰ ਪੰਜਾਬੀ ਅਦਾਕਾਰ ਤੇ ਗਾਇਕ ਦਿਲਜੀਤ ਦੋਸਾਂਝ ਨੇ ਆਪਣਾ ਨਵਾਂ ਗੀਤ ਪੇਸ਼ ਕੀਤਾ ਹੈ। ਸ਼ਨੀਵਾਰ (16 ਮਾਰਚ)…

ਲੁਧਿਆਣਾ ‘ਚ ਸਕੂਲੀ ਬੱਚੇ ਦੀ ਹੋਈ ਮੌਤ, ਰੇਲਵੇ ਟ੍ਰੈਕ ਪਾਰ ਕਰਦੇ ਵਾਪਰਿਆ ਹਾਦਸਾ

19 ਮਾਰਚ 2024: ਲੁਧਿਆਣਾ ਦੇ ਸਲੇਮ ਟਾਬਰੀ ਇਲਾਕੇ ਵਿੱਚ ਵੱਡਾ ਰੇਲ ਹਾਦਸਾ ਵਾਪਰਿਆ | ਵਾਪਰੇ ਰੇਲ ਹਾਦਸੇ ਵਿੱਚ ਦੋ ਬੱਚੇ…

ਗੈਰ-ਕਾਨੂੰਨੀ Elver Fishing ਦੇ ਦੋਸ਼ ‘ਚ 26 ਗ੍ਰਿਫਤਾਰ

ਮੱਛੀ ਪਾਲਣ ਅਧਿਕਾਰੀਆਂ ਨੇ ਪਿਛਲੇ ਦੋ ਹਫ਼ਤਿਆਂ ਵਿੱਚ ਦੱਖਣ-ਪੱਛਮੀ ਨੋਵਾ ਸਕੋਸ਼ੀਆ ਵਿੱਚ ਗੈਰ ਕਾਨੂੰਨੀ ਐਲਵਰ ਮੱਛੀਆਂ ਫੜਨ ਲਈ 26 ਲੋਕਾਂ…

ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦਾ ਹੋਇਆ ਸੰਸਕਾਰ

18 ਮਾਰਚ 2024: ਪੰਜਾਬ ਵਿੱਚ ਸ਼ਾਂਤਮਈ ਚੋਣਾਂ ਕਰਵਾਉਣ ਦੀਆਂ ਤਿਆਰੀਆਂ ਦੇ ਤਹਿਤ ਮੁਕੇਰੀਆਂ ਦੇ ਪਿੰਡ ਮਨਸੂਰਪੁਰ ਵਿੱਚ ਗੈਂਗਸਟਰ ਦੇ ਘਰ…

ਪੰਜ ਦਿਨ ਪਹਿਲਾਂ ਆਪਣੀ ਧੀ ਨੂੰ ਮਿਲਣ ਕੈਨੇਡਾ ਗਏ ਨੌਜਵਾਨ ਨੇ ਆਪਣੀ ਪਤਨੀ ‘ਤੇ ਚਾਕੂ ਨਾਲ ਵਾਰ ਕਰਕੇ ਵੀਡੀਓ ਬਣਾ ਕੇ ਆਪਣੀ ਮਾਂ ਨੂੰ ਭੇਜੀ

ਕੈਨੇਡਾ ਰਹਿੰਦੀ ਧੀ ਨੇ ਆਪਣੇ ਪਿਤਾ ਨੂੰ ਮਿਲਣ ਲਈ ਬੁਲਾਇਆ ਪਰ ਕੈਨੇਡਾ ਪਹੁੰਚਣ ਤੋਂ ਪੰਜ ਦਿਨ ਬਾਅਦ ਹੀ ਪਿਤਾ ਨੇ…

ਕੋਲਕਾਤਾ ‘ਚ ਉਸਾਰੀ ਅਧੀਨ 5 ਮੰਜ਼ਿਲਾ ਇਮਾਰਤ ਡਿੱਗੀ, 10 ਲੋਕਾਂ ਨੂੰ ਕੱਢਿਆ ਗਿਆ ਬਾਹਰ

18 ਮਾਰਚ 2024: ਪੱਛਮੀ ਬੰਗਾਲ ਦੇ ਕੋਲਕਾਤਾ ਵਿੱਚ ਐਤਵਾਰ ਦੇਰ ਰਾਤ ਇੱਕ 5 ਮੰਜ਼ਿਲਾ ਉਸਾਰੀ ਅਧੀਨ ਇਮਾਰਤ ਢਹਿ ਢੇਰੀ ਹੋ…

ਸਮੁੰਦਰੀ ਡਾਕੂਆਂ ਨੇ ਨੇਵੀ ‘ਤੇ ਕੀਤੀ ਫਾਇਰਿੰਗ, 3 ਮਹੀਨੇ ਪਹਿਲਾਂ ਜਹਾਜ਼ ਹਾਈਜੈਕ ਕੀਤਾ ਗਿਆ ਸੀ

17 ਮਾਰਚ 2024: ਭਾਰਤੀ ਜਲ ਸੈਨਾ 3 ਮਹੀਨੇ ਪਹਿਲਾਂ ਹਾਈਜੈਕ ਕੀਤੇ ਗਏ ਜਹਾਜ਼ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ।…

ਹਨੀਪ੍ਰੀਤ ਦੀਆਂ ਵਧਣ ਗਿਆ ਮੁਸ਼ਕਿਲਾਂ, ਬਰਗਾੜੀ ਕੇਸ ‘ਚ ਆਇਆ ਨਾਂਅ

16 ਮਾਰਚ 2024: 2015 ਦੇ ਬਰਗਾੜੀ ਮਾਮਲੇ ‘ਚ ਨਵਾਂ ਮੋੜ ਸਾਹਮਣੇ ਆਇਆ ਹੈ। ਮਾਮਲੇ ਦੀ ਜਾਂਚ ਕਰ ਰਹੀ ਐਸਆਈਟੀ ਵੱਲੋਂ…