🚨Canada News in Punjabi 04-08-2026 | BTV Broadcasting |
#liveupdates #todaynewsupdates #calgary #brampton #alberta #toronto #novascotia #usa
📌 ਅੱਜ ਦੀਆਂ ਮੁੱਖ ਖ਼ਬਰਾਂ:
○ Calgary ਵਿੱਚ ਭਿਆਨਕ ਹਾਦਸਾ, 4 ਲੋਕਾਂ ਦੀ ਮੌ/ਤ !
○ Brampton ਦੇ Ravinderbir Singh ਤੇ ਲੱਗੇ ਨ/ਸ਼ੇ ਦੇ ਦੋ/ਸ਼ ਹੋਏ ਰੱਦ !
○ Sikh Activists ਦੀ ਸੁਰੱਖਿਆ ਲਈ UN ਨੇ ਕੈਨੇਡਾ ਨੂੰ ਲਿਖਿਆ Letter !
○ Alberta ਤੇ Canada ਦੇ ਝੰਡੇ ਨੂੰ ਲੈ ਕੇ ਛਿੜੀ ਨਵੀ ਚਰਚਾ !
○ Toronto Police ਨੇ Scam websites ਤੋਂ ਬਚਨ ਦੀ ਦਿਤੀ ਸਲਾਹ !
○ Artemis II ਤੋਂ ਬਾਅਦ Alberta ਦਾ Astronaut ਜਾਵੇਗਾ Space Mission ’ਤੇ` !
○ Canada ਚ ਨ/ਸ਼ਾ ਤਸ/ਕਰੀ ਮਾਮਲੇ ‘ਚ ਦੋ/ਸ਼ੀ ਵਿਅਕਤੀ ਨੂੰ $240,000 ਜੁ/ਰਮਾ/ਨਾ !
○ US ਦੇ 25 ਸੂਬਿਆਂ ਨੇ Trump ਦੇ ਨਵੇਂ Tariffs ਖ਼ਿਲਾ/ਫ਼ ਕੀਤਾ ਕੇ/ਸ !
○ Nova Scotia ਵਿੱਚ ਇਹਨਾਂ Surgeries ਲਈ ਘਟਿਆ Waiting Time !
○ Canada ਨੇ ਲਗਾਇਆ Wood Cabinets ’ਤੇ 25% Tariff !
