🚨Canada News in Punjabi 13-08-2026 | BTV Broadcasting |
#liveupdates #todaynewsupdates #calgary #brampton #alberta #toronto #novascotia #usa
📌 ਅੱਜ ਦੀਆਂ ਮੁੱਖ ਖ਼ਬਰਾਂ:
Southern Alberta ਦੇ ਕਈ ਇਲਾਕਿਆਂ ਵਿੱਚ ਪਏ ਗੜੇ
Alberta ਵਿੱਚ RCMP Officers ਦੀ ਬਦਲੇਗੀ Uniform
Calgary ਦੇ ਇੱਕ Pub ਵਿੱਚ ਹੋਈ ਲੁੱ/ਟ
Brampton ਵਿੱਚ $1.5M ਦੀ ਗੈਰਕਾਨੂੰਨੀ ਭੰ/ਗ ਬਰਾਮਦ
B.C. ਦੇ Park ਵਿੱਚ ਲੜਕੀ ਨਾਲ ਛੇੜਛਾੜ
Edmonton ਦੇ ਇਹਨਾਂ Drivers ਨੂੰ ਦੇਰੀ ਦਾ ਕਰਨਾ ਪੈ ਸਕਦਾ ਸਾਹਮਣਾ
Canada ਦੇ ਕਈ ਹਿੱਸਿਆਂ ਵਿੱਚ ਦਿਖਿਆ Solar Eclipse
Edmonton ਵਿੱਚ Liquor Store ਦੇ ਮਾਲਕ Sukhjit Randhawa ਦਾ ਕ/ਤਲ
