Skip to main content

BTV BROADCASTING

ਬੈਂਗਲੁਰੂ ਦੇ 3 ਫਾਈਵ ਸਟਾਰ ਹੋਟਲਾਂ ‘ਚ ਬੰਬ ਹੋਣ ਦੀ ਸੂਚਨਾ

ਬੈਂਗਲੁਰੂ ਦੇ 3 ਫਾਈਵ ਸਟਾਰ ਹੋਟਲਾਂ ‘ਚ ਬੰਬ ਹੋਣ ਦੀ ਸੂਚਨਾ

ਬੈਂਗਲੁਰੂ ਦੇ ਆਲੀਸ਼ਾਨ ਓਡੇਟਾਰ ਹੋਟਲ ਸਮੇਤ 3 ਵੱਡੇ ਹੋਟਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਵਾਲੀ ਈ-ਮੇਲ ਭੇਜੀ ਗਈ ਹੈ। ਪੁਲਿਸ ਅਤੇ ਬੰਬ ਨਿਰੋਧਕ ਟੀਮਾਂ ਤਿੰਨੋਂ ਹੋਟਲਾਂ ਵਿੱਚ ਤਲਾਸ਼ੀ ਲੈ ਰਹੀਆਂ ਹਨ।

ਮੀਡੀਆ ਰਿਪੋਰਟਾਂ ਮੁਤਾਬਕ ਬੁੱਧਵਾਰ ਨੂੰ ਦੁਪਹਿਰ 2 ਵਜੇ ਈ-ਮੇਲ ਭੇਜੀ ਗਈ ਸੀ ਪਰ ਹੋਟਲ ਸਟਾਫ ਨੇ ਵੀਰਵਾਰ ਨੂੰ ਮੇਲ ਚੈੱਕ ਕੀਤਾ। ਇਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ। ਪੁਲਿਸ ਅਤੇ ਬੰਬ ਸਕੁਐਡ ਨੂੰ ਅਜੇ ਤੱਕ ਕੁਝ ਵੀ ਸ਼ੱਕੀ ਨਹੀਂ ਮਿਲਿਆ ਹੈ।

Related Articles

Leave a Reply