World News in Punjabi | 07-10-2026 | BTV Broadcasting | #latestnews #worldnews
📌 ਅੱਜ ਦੀਆਂ ਮੁੱਖ ਖ਼ਬਰਾਂ:
US ਵਿੱਚ 40 ਲੋਕਾਂ ਦੀ citizenship ਖ/ਤਮ ਕਰਨ ਦੀ ਕਾਰਵਾਈ
California ਚ 21 ਬੱਚਿਆਂ ਨਾਲ ਬਦਸਲੂਕੀ ਦੇ ਮਾਮਲੇ ’ਚ 2 ਗ੍ਰਿ/ਫ਼ਤਾਰ
Trump ਨੇ US ਚ ਸੜਕਾਂ ’ਤੇ ਸਸਤਾ Diesel ਵਰਤਣ ਦੀ ਦਿੱਤੀ ਇਜਾਜ਼ਤ
Australia ਚ Immigration ਨੂੰ ਵੱਡੇ ਪੱਧਰ ’ਤੇ ਘਟਾਉਣ ਦਾ ਐਲਾਨ
Tumbler Ridge ਗੋ/ਲੀਬਾਰੀ ਮਾਮਲੇ ਚ ਅਮਰੀਕਾ ਦੇ ਇਸ ਆਦਮੀ ਦਾ ਸੀ ਹੱਥ
US ਚ ਹੋਏ Gang R/ape ਦੇ ਇਨਸਾਫ ਲਈ ਲੱਖਾਂ ਲੋਕਾਂ ਨੇ ਕੀਤਾ Protest
Ottawa ਚ ਬੱਚੀ ਨੂੰ ਤੰਗ ਕਰਨ ਦੇ ਮਾਮਲੇ ਚ Uber Driver ਗ੍ਰਿ/ਫ਼ਤਾਰ
LA Airport ’ਤੇ Air Canada ਜਹਾਜ਼ ਨਾਲ ਦੂਜੇ ਜਹਾਜ਼ ਦੀ ਟੱ/ਕਰ
BTV BROADCASTING
##canadanews #WorldNews #breakingnews #punjabinews #canadapunjabilatestnewsbulletin #AirIndia #delhi #Toronto #AirTravel #TravelUpdate #cyberattack #watersystems #CyberSecurity #Europe #Greece #Wildfire #helicoptercrash #edmonton #AIDataCentre #CommunityProtest #USA #fastfoodrestaurants #shooting #OttawaPolice #childsafety #canada #usnews
