Skip to main content

BTV BROADCASTING

ਭਾਰਤੀ ਨੌਜਵਾਨ ਨੇ ਮਜ਼ਾਕ ‘ਚ ਕਿਹਾ ਸੀ-ਜਹਾਜ਼ ਉਡਾ ਦੇਵਾਂਗਾ, ਸਪੇਨ ਦੀ ਅਦਾਲਤ ‘ਚ ਕੀਤਾ ਕੇਸ ਦਰਜ

ਭਾਰਤੀ ਨੌਜਵਾਨ ਨੇ ਮਜ਼ਾਕ ‘ਚ ਕਿਹਾ ਸੀ-ਜਹਾਜ਼ ਉਡਾ ਦੇਵਾਂਗਾ, ਸਪੇਨ ਦੀ ਅਦਾਲਤ ‘ਚ ਕੀਤਾ ਕੇਸ ਦਰਜ

27 ਜਨਵਰੀ 2024: ਭਾਰਤੀ ਮੂਲ ਦੇ ਬਰਤਾਨਵੀ ਨੌਜਵਾਨ ਆਦਿਤਿਆ ਵਰਮਾ ਨੂੰ ਫਲਾਈਟ ਦਾ ਮਜ਼ਾਕ ਕਰਨਾ ਔਖਾ ਲੱਗਿਆ। ਹੁਣ ਉਸ ਦੇ ਖਿਲਾਫ ਸਪੇਨ ਵਿੱਚ ਕੇਸ ਚੱਲ ਰਿਹਾ ਹੈ। ਜੁਲਾਈ 2022 ਵਿੱਚ ਆਦਿਤਿਆ ਨੇ ਆਪਣੇ ਦੋਸਤਾਂ ਨਾਲ ਮਜ਼ਾਕ ਕਰਦੇ ਹੋਏ ਸਨੈਪਚੈਟ ਉੱਤੇ ਇੱਕ ਗਰੁੱਪ ਵਿੱਚ ਮੈਸੇਜ ਕੀਤਾ ਕਿ ਉਹ ਤਾਲਿਬਾਨ ਦੇ ਨਾਲ ਹੈ ਅਤੇ ਜਹਾਜ਼ ਵਿੱਚ ਧਮਾਕਾ ਕਰਨ ਜਾ ਰਿਹਾ ਹੈ।

ਆਦਿਤਿਆ ਨੇ ਇਹ ਸੰਦੇਸ਼ ਉਦੋਂ ਭੇਜਿਆ ਜਦੋਂ ਉਹ ਮੇਨੋਰਕਾ ਆਈਲੈਂਡ ਜਾ ਰਿਹਾ ਸੀ ਅਤੇ ਉਨ੍ਹਾਂ ਦਾ ਜਹਾਜ਼ ਗੈਟਵਿਕ ਏਅਰਪੋਰਟ ਤੋਂ ਉਡਾਣ ਭਰਨ ਵਾਲਾ ਸੀ। ਜਿਵੇਂ ਹੀ ਆਦਿਤਿਆ ਨੇ ਸੰਦੇਸ਼ ਭੇਜਿਆ, ਬ੍ਰਿਟੇਨ ਦੀਆਂ ਸੁਰੱਖਿਆ ਸੇਵਾਵਾਂ ਨੇ ਸਪੈਨਿਸ਼ ਅਧਿਕਾਰੀਆਂ ਨੂੰ ਅਲਰਟ ਕਰ ਦਿੱਤਾ, ਉਸ ਸਮੇਂ ਜਹਾਜ਼ ਵੀ ਹਵਾ ਵਿੱਚ ਸੀ।

Related Articles

Leave a Reply