Skip to main content

BTV BROADCASTING

ਨਰਾਇਣਪੁਰ ‘ਚ ਨਕਸਲੀ ਮੁਕਾਬਲਾ: ਔਰਤ ਸਮੇਤ ਤਿੰਨ ਨਕਸਲੀ ਹਲਾਕ

ਨਰਾਇਣਪੁਰ ‘ਚ ਨਕਸਲੀ ਮੁਕਾਬਲਾ: ਔਰਤ ਸਮੇਤ ਤਿੰਨ ਨਕਸਲੀ ਹਲਾਕ

ਛੱਤੀਸਗੜ੍ਹ ਦੇ ਨਾਰਾਇਣਪੁਰ ਜ਼ਿਲੇ ‘ਚ ਪੁਲਸ ਅਤੇ ਨਕਸਲੀਆਂ ਵਿਚਾਲੇ ਹੋਏ ਮੁਕਾਬਲੇ ‘ਚ ਦੋ ਪੁਰਸ਼ ਅਤੇ ਇਕ ਔਰਤ ਸਮੇਤ ਤਿੰਨ ਨਕਸਲੀ ਮਾਰੇ ਗਏ। ਸੁਰੱਖਿਆ ਬਲਾਂ ਨੇ ਏ.ਕੇ 47 ਅਤੇ ਗੋਲਾ ਬਾਰੂਦ ਵੀ ਬਰਾਮਦ ਕੀਤਾ ਹੈ। ਫਿਲਹਾਲ ਤਲਾਸ਼ੀ ਮੁਹਿੰਮ ਜਾਰੀ ਹੈ।

ਮੁਕਾਬਲੇ ‘ਚ 2 ਪੁਰਸ਼ ਅਤੇ 1 ਔਰਤ ਸਮੇਤ 3 ਨਕਸਲੀ ਮਾਰੇ ਗਏ। ਏਕੇ 47 ਅਤੇ ਹੋਰ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਗਿਆ ਹੈ। ਸਰਚ ਆਪਰੇਸ਼ਨ ਜਾਰੀ ਹੈ।

Related Articles

Leave a Reply