Skip to main content

BTV BROADCASTING

ਈਰਾਨ: ਰਾਸ਼ਟਰਪਤੀ ਦੇ ਅਹੁਦੇ ਲਈ ਮਸੂਦ ਪੇਜ਼ੇਸਕੀਅਨ ਤੇ ਸਈਦ ਜਲੀਲੀ ਵਿਚਾਲੇ ਸਖ਼ਤ ਮੁਕਾਬਲਾ

ਈਰਾਨ: ਰਾਸ਼ਟਰਪਤੀ ਦੇ ਅਹੁਦੇ ਲਈ ਮਸੂਦ ਪੇਜ਼ੇਸਕੀਅਨ ਤੇ ਸਈਦ ਜਲੀਲੀ ਵਿਚਾਲੇ ਸਖ਼ਤ ਮੁਕਾਬਲਾ

ਈਰਾਨ ‘ਚ ਰਾਸ਼ਟਰਪਤੀ ਚੋਣਾਂ ‘ਚ ਸਮਾਜ ਸੁਧਾਰਕ ਮਸੂਦ ਪੇਜ਼ੇਸਕੀਅਨ ਅਤੇ ਕੱਟੜਪੰਥੀ ਸਈਦ ਜਲੀਲੀ ਵਿਚਾਲੇ ਸਖਤ ਮੁਕਾਬਲਾ ਹੋ ਸਕਦਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਈਰਾਨ ਵਿੱਚ ਦੂਜੇ ਪੜਾਅ ਦੀਆਂ ਚੋਣਾਂ ਹੋਣ ਦੀ ਸੰਭਾਵਨਾ ਹੈ ਅਤੇ ਕਿਸੇ ਵੀ ਉਮੀਦਵਾਰ ਨੂੰ ਸਪੱਸ਼ਟ ਬਹੁਮਤ ਨਹੀਂ ਮਿਲਿਆ ਹੈ।

Related Articles

Leave a Reply