BTV Canada Official

Watch Live

ਗਣਤੰਤਰ ਦਿਵਸ ਮੌਕੇ ਅਮਿਤਾਭ ਬੱਚਨ ਦੀ ਅਨੋਖੀ ਪਹਿਲਕਦਮੀ,ਜਾਣੋ ਤੁਸੀਂ ਪੂਰੀ ਖ਼ਬਰ ਪੜ੍ਹ ਕੇ

ਗਣਤੰਤਰ ਦਿਵਸ ਮੌਕੇ ਅਮਿਤਾਭ ਬੱਚਨ ਦੀ ਅਨੋਖੀ ਪਹਿਲਕਦਮੀ,ਜਾਣੋ ਤੁਸੀਂ ਪੂਰੀ ਖ਼ਬਰ ਪੜ੍ਹ ਕੇ

27 ਜਨਵਰੀ 2024: ਅੱਜ ਦੇਸ਼ 75ਵੇਂ ਗਣਤੰਤਰ ਦਿਵਸ ਦੇ ਜਸ਼ਨਾਂ ਵਿੱਚ ਡੁੱਬਿਆ ਹੋਇਆ ਹੈ। ਇਸ ਖਾਸ ਦਿਨ ਨੂੰ ਹਰ ਕੋਈ ਆਪਣੇ-ਆਪਣੇ ਅੰਦਾਜ਼ ‘ਚ ਸੈਲੀਬ੍ਰੇਟ ਕਰ ਰਿਹਾ ਹੈ। ਬਾਲੀਵੁੱਡ ਦੇ ਸ਼ਹਿਨਸ਼ਾਹ ਅਮਿਤਾਭ ਬੱਚਨ ਨੇ ਇਸ ਰਾਸ਼ਟਰੀ ਤਿਉਹਾਰ ਦੇ ਮੌਕੇ ‘ਤੇ ਇਕ ਅਨੋਖੀ ਪਹਿਲ ਕੀਤੀ ਹੈ। ਉਨ੍ਹਾਂ ਨੇ ਅਪਾਹਜ ਬੱਚਿਆਂ ਨਾਲ ਗਣਤੰਤਰ ਦਿਵਸ ਮਨਾਇਆ। ਉਨ੍ਹਾਂ ਨੇ ਇਸ ਦਾ ਇੱਕ ਵੀਡੀਓ ਵੀ ਸ਼ੇਅਰ ਕੀਤਾ ਹੈ, ਜੋ ਦਿਲ ਨੂੰ ਛੂਹ ਲੈਣ ਵਾਲਾ ਹੈ। ਇਸ ਦੇ ਨਾਲ ਹੀ ਬਿੱਗ ਬੀ ਨੇ ਸਾਰੇ ਦੇਸ਼ਵਾਸੀਆਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੱਤੀ ਹੈ।

Related Articles

Leave a Reply