🚨Canada News in Punjabi 03-11-2026 | BTV Broadcasting |
#liveupdates #todaynewsupdates #calgary #brampton #alberta #toronto #novascotia #usa
📌 ਅੱਜ ਦੀਆਂ ਮੁੱਖ ਖ਼ਬਰਾਂ:
Calgary ‘ਚ Taxi ਹੇਠਾਂ ਆਉਣ ਕਾਰਨ 2 ਸਾਲਾ ਬੱਚੇ ਦੀ ਮੌ/ਤ
Alberta ‘ਚ ਨਵੀਂ Party ਬਣਾਉਣ ਬਾਰੇ ਵਿਚਾਰ ਕਰ ਰਹੇ Thomas Lukaszuk
Canada ‘ਚ ਕਈ Halloween Candies ਵਿੱਚੋਂ ਮਿਲੀਆਂ Needles
Toronto Airport ਤੇ Pakistan ਤੋਂ ਆਏ ਯਾਤਰੀਆਂ ਤੋਂ ਫੜਿਆ ਗਿਆ ਖਾਣ-ਪੀਣ ਦਾ ਸਮਾਨ
B.C. ਦੀ Lake ‘ਚ ਡੁੱਬ ਰਹੀ ਔਰਤ ਦੀ ਬਚਾਈ 3 ਜਣਿਆਂ ਨੇ ਜਾਨ
Worker ਦੀ ਮੌ/ਤ ਤੋਂ ਬਾਅਦ Edmonton ਦੀ Roofing Company ਨੂੰ ਹੋਇਆ $200K Fine
#btvbroadcasting #canadanews #breakingnewshindinews #punjabinews #canadapunjabi #canadabulletin #latestnews
