World News in Punjabi | 27-08-2026 | BTV Broadcasting |
📌 ਅੱਜ ਦੀਆਂ ਮੁੱਖ ਖ਼ਬਰਾਂ:
Nepal ਚ ਹੜ੍ਹਾਂ ਨੇ ਮਚਾਈ ਤ/ਬਾਹੀ
Air Canada ਅਜੇ ਵੀ ਕਰ ਰਿਹਾ US ਸ਼/ਰਾਬ Serve
Ottawa ਦੀ Trump Avenue ਦਾ ਨਾਂ ਬਦਲਣ ਦੀ ਤਿਆਰੀ
Frankfurt airport ਤੇ ਫੈਲਿਆ Malaria, 2 ਦੀ ਮੌ/ਤ
Meta ਵੱਲੋਂ ਬੱਚਿਆਂ ਦੀ ਸੁਰੱਖਿਆ ਲਈ $18M ਦਾ ਸਮਝੌਤਾ
Ottawa ‘ਚ Safety Check ਦੌਰਾਨ 18 Vehicles ਸੜਕਾਂ ਤੋਂ ਹਟਾਏ
ਰਸਤਾ ਭੁਲਣ ਕਾਰਨ US ਚ 22 ਸਾਲਾ ਵਿਦਿਆਰਥੀ ਨੂੰ ਗਵਾਉਣੀ ਪਈ ਜਾ/ਨ
ਅਮਰੀਕਾ ਨੇ China ‘ਤੇ Cyber ਜਾਸੂ/ਸੀ ਦਾ ਲਾਇਆ ਦੋ/ਸ਼
Alberta ਦੇ Business ਨੂੰ ਮਿਲੇਗਾ ਨਵਾਂ ‘Alberta Certified’ Certificate
