World News in Punjabi | 12-11-2026 | BTV Broadcasting |
📌 ਅੱਜ ਦੀਆਂ ਮੁੱਖ ਖ਼ਬਰਾਂ:
US ਜਾਣ ਵਾਲੀ Flight ਵਿੱਚ ਬੰ/ਬ ਦੀ ਧਮਕੀ ਦੇਣ ਵਾਲਾ ਗ੍ਰਿ/ਫ਼ਤਾਰ
Canada Post ਨੇ Chinese Soldiers ਲਈ Special Stamp ਕੀਤੀ ਜਾਰੀ
Vancouver Police ਨੇ E-Scooter ਚਲਾਉਣ ਵਾਲਿਆਂ ਦੇ 2 ਦਿਨਾਂ ਚ ਕੱਟੇ 100 ਚਲਾਨ
US ਚ ਪਿਤਾ ਵੱਲੋਂ ਆਪਣੇ ਬੱਚੇ ਨੂੰ ਕੀਤਾ ਗਿਆ ਜ਼ਿੰਦਾ ਦੱਬਣ
ਹੁਣ ਹਵਾਈ ਸਫ਼ਰ ਦੌਰਾਨ ਜਹਾਜ਼ ਵਿੱਚ ਮਿਲੇਗਾ Hotel ਵਰਗਾ ਆਰਾਮ
ਹੁਣ ਭਾਰਤ ਦਾ Visa ਲੈਣਾ ਹੋਇਆ ਹੋਰ ਵੀ ਆਸਾਨ
BTV BROADCASTING
