🚨 Breaking News Update for Thursday, 30 July 2026
In today’s episode, we cover: 👇👇
- CANADA AND ALBERTA SiGN $510M iNFRASTRUCTURE AGREEMENT.
Alberta-Federal ਸਰਕਾਰ ਵਿਚਕਾਰ $510M ਦਾ ਹੋਇਆ ਇਹ ਨਵਾਂ Agreement !
- CALGARY LAUNCHES PiLOT PROJECT TO iMPROVE TRANSiT ACCESSiBiLiTY.
Calgary ਵਿੱਚ Disable ਲੋਕਾਂ ਲਈ Transit ਦਾ ਸਫ਼ਰ ਆਸਾਨ ਬਣਾਉਣ ਦੀ ਕੋਸ਼ਿਸ਼ !
- CALGARY CREWS HELPiNG EDMONTON WiTH STORM CLEANUP.
Edmonton ਵਿੱਚ ਰਿਕਾਰਡ-ਤੋੜ Storms ਤੋਂ ਬਾਅਦ Calgary ਵੱਲੋ ਭੇਜੀ ਗਈ ਮਦਦ !
- CANADA TO iNVEST $1.9B iN ViA RAiL.
Canada ਵਿੱਚ ਨਵੀਆਂ Rails ਬਣਾਉਣ ’ਤੇ ਸਰਕਾਰ ਖਰਚੇਗੀ $1.9B !
- WESTJET AND FLiGHT ATTENDANTS REACH TEMPORARY AGREEMENT.
ਕੀ Westjet ਦੇ Flight Attendants ਜਾਣਗੇ ਹੜਤਾਲ ਤੇ ?
- CALGARY MAKES SECONDARY SUiTES EASiER TO BUiLD.
Calgary ਵਿੱਚ Basement ਬਣਵਾਉਣੀ ਹੁਣ ਹੋਵੇਗੀ ਸੌਖੀ ?
- ONTARiO PREMiER FORD $44000 EXPENSE CONTROVERSY.
Ontario Premier Ford ਦੇ $44000 ਦੀ Expense Report ਤੇ ਛਿੜੀ Controversy !
#CanadaNews#breakingnewscanada#canadalatestnews#canadiannews#newsupdate#brightways#btvbroadcasting#news#todaynewsupdates
