BTV BROADCASTING

Canada Immigration: ਕੈਨੇਡਾ ਸਰਕਾਰ ਨੂੰ ਮਹਿੰਗੀ ਪਈ ਵਿਜ਼ਟਰ ਵੀਜ਼ਾ ‘ਚ ਢਿੱਲ!

ਕੈਨੇਡਾ ਸਰਕਾਰ ਬੇਸ਼ੱਕ ਆਪਣੀ ਇਮੀਗ੍ਰੇਸ਼ਨ ਪਾਲਿਸੀ ਵਿੱਚ ਲਗਾਤਾਰ ਬਦਲਾਅ ਕਰ ਰਹੀ ਹੈ ਪਰ ਪਰਵਾਸੀ ਵਿਦੇਸ਼ੀ ਧਰਤੀ ਉਪਰ ਟਿਕੇ ਰਹਿਣ ਲਈ…

ਅਮਰੀਕੀ ਪੁਲਿਸ ਨੇ ਇੱਕ ਕਾਲੇ ਵਿਅਕਤੀ ਦਾ ਗਲਾ ਘੁੱਟਿਆ, ਉਸਦੀ ਮੌਤ ਹੋ ਗਈ

ਅਮਰੀਕਾ ਦੇ ਓਹੀਓ ਸੂਬੇ ਵਿੱਚ ਇੱਕ ਕਾਲੇ ਵਿਅਕਤੀ ਦੀ ਮੌਤ ਤੋਂ ਬਾਅਦ ਉਥੋਂ ਦੀ ਪੁਲਿਸ ਦੀ ਸਖ਼ਤ ਆਲੋਚਨਾ ਹੋ ਰਹੀ…

ਮਨੀਪੁਰ ‘ਚ CRPF ਦੇ 2 ਜਵਾਨ ਸ਼ਹੀਦ, ਕੁਕੀ ਅੱਤਵਾਦੀਆਂ ਨੇ ਸੈਂਟਰਲ ਫੋਰਸ ਪੋਸਟ ‘ਤੇ ਸੁੱਟਿਆ ਬੰਬ

ਮਣੀਪੁਰ ‘ਚ ਲੋਕ ਸਭਾ ਚੋਣਾਂ ਲਈ ਵੋਟਿੰਗ ਤੋਂ ਠੀਕ 6 ਘੰਟੇ ਬਾਅਦ ਸ਼ੁੱਕਰਵਾਰ-ਐਤਵਾਰ ਦੀ ਰਾਤ ਨੂੰ ਵਿਸ਼ਨੂੰਪੁਰ ਜ਼ਿਲੇ ‘ਚ ਕੁਕੀ…

ਕੈਨੇਡਾ: ਵਿਚਾਰ ਮੰਚ ਵੱਲੋਂ ਸੁੱਚਾ ਸਿੰਘ ਕਲੇਰ ਨਾਲ ਹੋਈ ਵਿਸ਼ੇਸ਼ ਮਿਲਣੀ

ਵੈਨਕੂਵਰ ਵਿਚਾਰ ਮੰਚ ਵੱਲੋਂ ਬੀਤੇ ਦਿਨੀਂ ਕਾਲਮ ਨਵੀਸ ਅਤੇ ਸਾਹਿਤਕਾਰ ਸੁੱਚਾ ਸਿੰਘ ਕਲੇਰ ਨਾਲ ਵਿਸ਼ੇਸ਼ ਮਿਲਣੀ ਕੀਤੀ ਗਈ। ਇਸ ਮਿਲਣੀ…

ਬਠਿੰਡਾ: ਮਿੰਨੀ ਸਕੱਤਰੇਤ ਅਤੇ ਅਦਾਲਤ ਦੀਆਂ ਕੰਧਾਂ ‘ਤੇ ਲਿਖੇ ਖਾਲਿਸਤਾਨੀ ਨਾਅਰੇ

ਬਠਿੰਡਾ ਦੇ ਮਿੰਨੀ ਸਕੱਤਰੇਤ ਦੀ ਸੁਰੱਖਿਆ ਵਿੱਚ ਵੱਡੀ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਅਣਪਛਾਤੇ ਲੋਕਾਂ ਨੇ ਸ਼ਨੀਵਾਰ ਸਵੇਰੇ ਮਿੰਨੀ…

PRTC ਦੇ ਕੰਡਕਟਰ ਦੀ ਡਿਊਟੀ ਦੌਰਾਨ ਹੋਈ ਮੌਤ

ਪੀਆਰਟੀਸੀ ਦੀ ਲੋਕਲ ਬੱਸ ’ਤੇ ਡਿਊਟੀ ਕਰ ਰਹੇ ਕੰਡਕਟਰ ਗੁਰਪ੍ਰੀਤ ਸਿੰਘ ਦੀ ਅਚਾਨਕ ਅੱਜ ਹਾਰਟ ਅਟੈਕ ਕਾਰਨ ਮੌਤ ਹੋ ਗਈ।…

ਜਲੰਧਰ: ਚੌਕੀ ਨੇੜੇ ਮਿਲੀ ਸੜੀ ਹੋਈ ਲਾਸ਼

ਜਲੰਧਰ ਦੇਹਾਤ ਦੇ ਥਾਣਾ ਆਦਮਪੁਰ ਅਧੀਨ ਪੈਂਦੇ ਅਲਾਵਪੁਰ ਚੌਕੀ ਨੇੜੇ ਦਿਨ-ਦਿਹਾੜੇ ਇੱਕ ਵਿਅਕਤੀ ਦੀ ਕੱਟੀ ਹੋਈ ਲਾਸ਼ ਮਿਲਣ ਨਾਲ ਸਨਸਨੀ…

ਆਸਟ੍ਰੇਲੀਆ ਦੇ ਤੱਟ ‘ਤੇ 160 ਪਾਇਲਟ ਵ੍ਹੇਲ ਫਿਰ ਫਸੀਆਂ

ਆਸਟ੍ਰੇਲੀਆ ਦੇ ਤੱਟ ‘ਤੇ 29 ਪਾਇਲਟ ਵ੍ਹੇਲਾਂ ਦੀ ਮੌਤ ਹੋ ਗਈ। ਆਸਟ੍ਰੇਲੀਆ ਦੀ ਪਾਰਕਸ ਐਂਡ ਵਾਈਲਡਲਾਈਫ ਸਰਵਿਸ ਨੇ ਕਿਹਾ ਕਿ…

ਕੈਨੇਡਾ: ਕੈਨੇਡਾ ‘ਚ ਮੁਫਤ ਖਾਣਾ ਲੈਣਾ ਭਾਰਤੀ ਵਿਦਿਆਰਥੀ ਨੂੰ ਪਿਆ ਮਹਿੰਗਾ

ਗਲਤ ਜਾਣਕਾਰੀ ਅਕਸਰ ਸੋਸ਼ਲ ਮੀਡੀਆ ‘ਤੇ ਜੰਗਲ ਦੀ ਅੱਗ ਵਾਂਗ ਫੈਲ ਜਾਂਦੀ ਹੈ ਅਤੇ ਕਿਸੇ ਨੂੰ ਇਸ ਦਾ ਨਤੀਜਾ ਭੁਗਤਣਾ…

ਪੰਜਾਬ ‘ਚ ਅਗਲੇ ਤਿੰਨ ਦਿਨਾਂ ਲਈ ਆਰੇਂਜ ਅਲਰਟ ਜਾਰੀ, ਗੜ੍ਹੇਮਾਰੀ ਦੀ ਚੇਤਾਵਨੀ

ਪੰਜਾਬ ਵਿੱਚ ਪਹਿਲਾਂ ਹੀ ਮੌਸਮ ਦੀ ਮਾਰ ਝੱਲ ਰਹੇ ਕਿਸਾਨਾਂ ਦੀਆਂ ਚਿੰਤਾਵਾਂ ਹੋਰ ਵਧ ਗਈਆਂ ਹਨ। ਮੌਸਮ ਵਿਭਾਗ ਨੇ ਅਗਲੇ…