BTV BROADCASTING

ਸਲਮਾਨ ਖਾਨ ਦੇ ਘਰ ਗੋਲੀਬਾਰੀ ਦਾ ਪੰਜਾਬ ਕੁਨੈਕਸ਼ਨ

18 ਅਪ੍ਰੈਲ 2024: ਹੁਣ ਬਾਲੀਵੁੱਡ ਸਟਾਰ ਸਲਮਾਨ ਖਾਨ ਦੇ ਘਰ ਗੋਲੀਬਾਰੀ ਦਾ ਪੰਜਾਬ ਕਨੈਕਸ਼ਨ ਸਾਹਮਣੇ ਆਇਆ ਹੈ। ਸਲਮਾਨ ਖਾਨ ਦੇ…

ਪੰਜਾਬੀ ਗਾਇਕ ਏਪੀ ਨੇ ਲਾਈਵ ਸ਼ੋਅ ਦੌਰਾਨ ਮੂਸੇਵਾਲਾ ਲਈ ਕੀਤੀ ਇਨਸਾਫ਼ ਦੀ ਮੰਗ

ਮਸ਼ਹੂਰ ਇੰਡੋ-ਕੈਨੇਡੀਅਨ ਪੌਪ ਗਾਇਕ ਏਪੀ ਢਿੱਲੋਂ ਨੇ ਹਾਲ ਹੀ ‘ਚ ਕੋਚੇਲਾ ‘ਚ ਪਰਫਾਰਮ ਕੀਤਾ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ…

ਆਯੁਸ਼ ਸ਼ਰਮਾ ਨੇ ਆਉਣ ਵਾਲੀ ਫਿਲਮ ‘ਰੁਸਲਾਨ’ ‘ਤੇ ਕਿਹਾ, 18 ਦਿਨ ਖਾਓ ਸਿਰਫ 6 ਅੰਡੇ ਅਤੇ ਬਰੋਕਲੀ

ਆਪਣੇ ਛੇ ਸਾਲ ਦੇ ਕਰੀਅਰ ‘ਚ ਆਯੁਸ਼ ਸ਼ਰਮਾ ਆਪਣੀ ਤੀਜੀ ਫਿਲਮ ‘ਰੁਸਲਾਨ’ ਲੈ ਕੇ ਆ ਰਹੇ ਹਨ। ਇਸ ਤੋਂ ਪਹਿਲਾਂ…

ਫ਼ਿਲਮ ‘ਕਰੂ’ ਦੀ ਕਮਾਈ 9.25 ਕਰੋੜ ਰੁਪਏ ਨਾਲ ਕੀਤੀ ਓਪਨਿੰਗ

8 ਅਪ੍ਰੈਲ 2024: ‘ਕਰੂ’ ਬਾਕਸ ਆਫਿਸ ‘ਤੇ ਕਾਫੀ ਧਮਾਲ ਮਚਾ ਰਹੀ ਹੈ। ਕਰੀਨਾ ਕਪੂਰ ਖਾਨ, ਕ੍ਰਿਤੀ ਸੈਨਨ ਅਤੇ ਤੱਬੂ ਸਟਾਰਰ…

‘ਗੌਡਜ਼ਿਲਾ ਐਕਸ ਕਾਂਗ’ ਨੇ ਬਾਕਸ ਆਫਿਸ ‘ਤੇ ਕੀਤਾ ਧਮਾਕਾ, ਕਰੂ ਨੇ ਵੀ ਕੀਤੀ ਜ਼ਬਰਦਸਤ ਕਮਾਈ

30 ਮਾਰਚ 2024: ਮਾਰਚ ਖਤਮ ਹੋਣ ਵਾਲਾ ਹੈ। ਇਸ ਮਹੀਨੇ ਬਾਕਸ ਆਫਿਸ ‘ਤੇ ਕਈ ਫਿਲਮਾਂ ਹਿੱਟ ਹੋਈਆਂ ਹਨ। ਇਨ੍ਹਾਂ ‘ਚੋਂ…

ਸ਼ਾਹਰੁਖ ਖਾਨ ਨੇ ਫੈਨਜ਼ ਨੂੰ ਦਿੱਤਾ ਵੱਡਾ ਤੋਹਫਾ, ਮੁੜ ਹੋਵੇਗੀ ਰਿਲੀਜ਼ ਫ਼ਿਲਮ

24 ਮਾਰਚ 2024: ਇਨ੍ਹੀਂ ਦਿਨੀਂ ‘ਰੇਟਰੋ ਫਿਲਮ ਫੈਸਟੀਵਲ’ ਮਨਾਇਆ ਜਾ ਰਿਹਾ ਹੈ, ਜਿਸ ‘ਚ ਕੁਝ ਫਿਲਮਾਂ ਦੁਬਾਰਾ ਰਿਲੀਜ਼ ਕੀਤੀਆਂ ਗਈਆਂ…

ਅਮਰੀਕੀ ਗਾਇਕ ਦਿਲਜੀਤ ਦੋਸਾਂਝ ਦਾ ਹੋਇਆ ਦੀਵਾਨਾ

20 ਮਾਰਚ 2024; ਮਸ਼ਹੂਰ ਪੰਜਾਬੀ ਅਦਾਕਾਰ ਤੇ ਗਾਇਕ ਦਿਲਜੀਤ ਦੋਸਾਂਝ ਨੇ ਆਪਣਾ ਨਵਾਂ ਗੀਤ ਪੇਸ਼ ਕੀਤਾ ਹੈ। ਸ਼ਨੀਵਾਰ (16 ਮਾਰਚ)…

ਪੁਲਕਿਤ ਸਮਰਾਟ ਤੇ ਕ੍ਰਿਤੀ ਖਰਬੰਦਾ ਬੱਝੇ ਵਿਆਹ ਦੇ ਬੰਧਨ ‘ਚ

16 ਮਾਰਚ 2024: ਬਾਲੀਵੁੱਡ ਦੀ ਪਾਵਰ ਕਪਲ ਕ੍ਰਿਤੀ ਖਰਬੰਦਾ ਅਤੇ ਪੁਲਕਿਤ ਸਮਰਾਟ ਹਮੇਸ਼ਾ ਲਈ ਵਿਆਹ ਦੇ ਬੰਧਨ ਵਿੱਚ ਬੱਝ ਗਏ…

ਸਿਕੰਦਰ ਦੀ ਕਾਮਯਾਬੀ ਦੇਖ ਕੇ ਅਨੁਪਮ ਖੇਰ ਖੁਸ਼ੀ ਦੀ ਕੋਈ ਹੱਦ ਨਹੀਂ ਰਹੀ

15 ਮਾਰਚ 2024: ਸਿਕੰਦਰ ਖੇਰ ਜਲਦ ਹੀ ਹਾਲੀਵੁੱਡ ‘ਚ ਕਦਮ ਰੱਖਣ ਜਾ ਰਹੇ ਹਨ। ‘ਮੰਕੀ ਮੈਨ’ ਉਸਦੀ ਪਹਿਲੀ ਹਾਲੀਵੁੱਡ ਫਿਲਮ…

ਸ਼ੈਤਾਨ’ ਨੇ ਬਾਕਸ ਆਫਿਸ ‘ਤੇ ਮਚਾਈ ਤਬਾਹੀ, ਅਜੇ ਦੇਵਗਨ ਤੇ ਆਰ ਮਾਧਵਨ ਦੀ ਐਕਟਿੰਗ ਨੇ ਕੀਤਾ ਕਮਾਲ

11 ਮਾਰਚ 2024: ਅਜੇ ਦੇਵਗਨ ਅਤੇ ਆਰ ਮਾਧਵਨ ਫਿਲਮ ਸ਼ੈਤਾਨ ਵਿੱਚ ਨਜ਼ਰ ਆ ਰਹੇ ਹਨ। ਇਹ ਫਿਲਮ 8 ਮਾਰਚ ਨੂੰ…