🚨Canada News in Punjabi 11-11-2026 | BTV Broadcasting |
#liveupdates #todaynewsupdates #calgary #brampton #alberta #toronto #novascotia #usa
📌 ਅੱਜ ਦੀਆਂ ਮੁੱਖ ਖ਼ਬਰਾਂ:
Diwali ਮੌਕੇ Calgary ‘ਚ ਪਟਾਕਿਆਂ ਕਾਰਨ ਲੱਗੀਆਂ ਕਈ ਥਾਵਾਂ ’ਤੇ ਅੱ/ਗਾਂ
Remembrance Day ਮੌਕੇ Calgary ‘ਚ ਕੀ ਖੁੱਲ੍ਹਾ ਤੇ ਕੀ ਰਹੇਗਾ ਬੰਦ?
Canada ਦੇ ਇਸ ਵਿਅਕਤੀ ਨੇ ਜਿੱਤੇ Lottery ‘ਚ $50M
ਫਰਜ਼ੀ Passport ਰਾਹੀਂ 16 ਵਾਰ Canada ਆਉਣ-ਜਾਣ ਵਾਲੇ ਨੌਜਵਾਨ ਨੂੰ ਹੋਈ ਕੈਦ
Calgary ‘ਚ ਨ/ਸ਼ਾ ਤਸਕਰੀ ਦੇ ਮਾਮਲੇ ‘ਚ 2 ਨੌਜਵਾਨ ਗ੍ਰਿਫਤਾਰ
Canada ‘ਚ ਇਹਨਾਂ Refugees ਨੂੰ PR ਦੇਣ ’ਤੇ ਸਰਕਾਰ ਦਾ ਵਧੇਰੇ ਧਿਆਨ
SE Calgary ‘ਚ ਘਰ ਦੀ Basement ’ਚ ਲੱਗੀ ਅੱ/ਗ
#btvbroadcasting #canadanews #breakingnewshindinews #punjabinews #canadapunjabi #canadabulletin #latestnews BTV Broadcasting
