🚨Canada News in Punjabi 09-11-2026 | BTV Broadcasting |
#liveupdates #todaynewsupdates #calgary #brampton #alberta #toronto #novascotia #usa
📌 ਅੱਜ ਦੀਆਂ ਮੁੱਖ ਖ਼ਬਰਾਂ:
Calgary ਦੇ ਚਾਰ ਦੋਸਤਾਂ ਦੇ ਨਾਮ ਹੋਈ $90M ਦੀ Lottery
NE Calgary ‘ਚ Hit & Run, ਇੱਕ ਵਿਅਕਤੀ ਜ਼ਖ਼/ਮੀ
Calgary ‘ਚ Gas ਦੀਆਂ ਕੀਮਤਾਂ ਵਿੱਚ ਗਿਰਾਵਟ
Canada ‘ਚ ਅੱ/ਗ ਲੱਗਣ ਦੇ ਖ਼ਤਰੇ ਕਾਰਨ ਕਈ Product ਹੋਏ Recall
B.C. ‘ਚ ਤੇਜ਼ ਹਵਾਵਾਂ ਕਾਰਨ ਗੱਡੀ ਤੇ ਡਿੱਗਿਆ ਦਰੱਖਤ, Driver ਦੀ ਮੌ/ਤ
Calgary Transit ਦੀ Bus ’ਚ ਚਾਕੂ ਨਾਲ ਹਮ/ਲਾ, ਇੱਕ ਵਿਅਕਤੀ ਜ਼ਖ਼/ਮੀ
#btvbroadcasting #canadanews #breakingnewshindinews #punjabinews #canadapunjabi #canadabulletin #latestnews
