Canada News in Punjabi 29-06-2026 | BTV Broadcasting |
#liveupdates #todaynewsupdates #calgary #ontario #canada #toronto #alberta
♦ Calgary ਵਿੱਚ ਭਾਰੀ ਮੀਂਹ ਦੀ ਚੇਤਾਵਨੀ
♦ Edmonton ਵਿੱਚ ਮੀਹ ਤੋਂ ਬਾਅਦ ਪਰੇਸ਼ਾਨ ਹੋਏ ਕਈ ਲੋਕ
♦ Canada-US ਵਿੱਚ Ford ਦੇ ਹਜ਼ਾਰਾਂ Truck ਹੋਏ Recall
♦ Calgary ਵਿੱਚ ਦੋ Motorcycle ਹਾ/ਦਸਿਆਂ ‘ਚ 6 ਲੋਕ ਜ਼/ਖ਼ਮੀ
♦ Surrey ‘ਚ ਗੱਡੀ ਵਿੱਚ ਬੈਠੇ ਵਿਅਕਤੀ ਨੂੰ ਮਾ/ਰੀ ਗਈ ਗੋਲੀ
♦ FIFA ‘ਚ South Africa ਨੂੰ ਹਰਾ ਕੇ Canada ਨੇ ਰਚਿਆ ਇਤਿਹਾਸ
♦ Edmonton ‘ਚ Police ਵੱਲੋ ਚਲਾਈ ਗਈ ਗੋ/ਲੀ, 1 ਦੀ ਮੌ/ਤ
♦ Toronto ‘ਚ ਹੋਈ Pride Parade ‘ਚ ਸ਼ਾਮਿਲ ਹੋਏ PM Carney
