🚨Canada News in Punjabi 26-11-2026 | BTV Broadcasting |
#liveupdates #todaynewsupdates #calgary #brampton #alberta #toronto #novascotia #usa
📌 ਅੱਜ ਦੀਆਂ ਮੁੱਖ ਖ਼ਬਰਾਂ:
Edmonton ‘ਚ Launch ਕੀਤਾ ਗਿਆ Digital Transit Tracker
Sask. ‘ਚ ਸ਼ਰਾਬ ਪੀ ਕੇ ਗੱਡੀ ਚਲਾਉਣ ਤੇ ਹੋਵੇਗੀ ਸਖ਼ਤ ਕਾਰਵਾਈ
Lake Louise ‘ਚ Skating ਕਰ ਰਹੇ 70 ਸਾਲਾਂ ਆਦਮੀ ਦੀ ਮੌ/ਤ
Calgary ‘ਚ ਮਿਲੀਆਂ ਬੱਚਿਆਂ ਦੀਆ ਹਜ਼ਾਰਾਂ ਗ਼ਲਤ AI ਤਸਵੀਰਾਂ
Alberta ‘ਚ Highway ਤੇ ਰੁਕੇ Driver ਦੀ ਟੱਕਰ ‘ਚ ਮੌ/ਤ
Alberta ਦੇ ਸਾਬਕਾ Justice Minister ਖ਼ਿਲਾਫ਼ ਲੱਗੇ Misconduct ਦੇ ਦੋਸ਼ ਰੱਦ
US ਵੱਲੋਂ 14 ਦੇਸ਼ਾਂ ’ਤੇ ਨਵੇਂ Tariffs ਲਗਾਉਣ ਦੀ ਤਿਆਰੀ
Calgary ‘ਚ Traffic Check ਦੌਰਾਨ ਗ੍ਰਿਫ/ਤਾਰ ਕੀਤੇ ਗਏ 2 ਵਿਅਕਤੀ
#btvbroadcasting #canadanews #breakingnewshindinews #punjabinews #canadapunjabi #canadabulletin #latestnews
