🚨Canada News in Punjabi 20-08-2026
| BTV Broadcasting |
#liveupdates #todaynewsupdates #calgary #brampton #alberta #toronto #novascotia #usa
📌 ਅੱਜ ਦੀਆਂ ਮੁੱਖ ਖ਼ਬਰਾਂ:
Calgary Police ਨੇ ਫੜੇ E-Bike ’ਤੇ Stunt ਕਰ ਰਹੇ 2 ਨੌਜਵਾਨ
Calgary Downtown ਵਿੱਚ Rail Bridge ਨਾਲ ਟਕ/ਰਾ/ਇਆ Truck
Brampton ਵਿੱਚ Online Dating ਦੇ ਨਾਂ ’ਤੇ $6K ਦੀ ਲੁੱ/ਟ
Calgary ‘ਚ Fra/ud Construction Contractor ਦੀ ਕੀਤੀ ਜਾ ਰਹੀ ਭਾਲ
Canada- US Border ’ਤੇ ਗਏ 2 ਸ਼ੱਕੀ/ਆਂ ਦੀ ਭਾਲ ਜਾਰੀ
Calgary ਵਿੱਚ ਅੱ/ਗ ਲੱਗਣ ਕਾਰਨ Warehouse ਪੂਰੀ ਤਰ੍ਹਾਂ ਤ/ਬਾਹ
Edmonton ਵਿੱਚ “Indian Hospitals” ਦੇ ਪੀੜਤਾਂ ਨੂੰ ਮਿਲੇਗੀ ਸਹਾਇਤਾ
ਆਪਣੇ Pet Dog ਨਾਲ Banff ਗਈ ਇਸ ਔਰਤ ਨੂੰ ਹੋਇਆ $1500 ਦਾ Fine
World Cup ‘ਚ India ਨੇ Pakistan ਨੂੰ ਹਰਾਇਆ
