Calgary ‘ਚ Diwali ਮੌਕੇ ਇਸ ਵਾਰ ਪਟਾਕੇ ਚਲਾਉਣ ਤੇ ਹੋਣਗੇ ਭਾਰੀ Fine 🚨 |
Interview with Sgt. Kamaljeet Fischer & Firefighter Arshdeep Chohan 🎆
BTV Special Coverage
ਕੈਲਗਰੀ ਵਿੱਚ ਦਿਵਾਲੀ ਦੇ ਤਿਉਹਾਰ ਮੌਕੇ ਪਟਾਕੇ ਚਲਾਉਣ ਸੰਬੰਧੀ ਨਵੇਂ ਨਿਯਮ ਅਤੇ ਭਾਰੀ ਜੁਰਮਾਨੇ (Fine) ਬਾਰੇ ਅਹਿਮ ਜਾਣਕਾਰੀ!
⚠️ ਇਸ ਵੀਡੀਓ ਵਿੱਚ ਦੇਖੋ Sgt. Kamaljeet Fischer (Calgary Police) ਅਤੇ Firefighter Arshdeep Chohan (Calgary Fire Department) ਨਾਲ ਖ਼ਾਸ ਗੱਲਬਾਤ, ਜਿਸ ਵਿੱਚ ਉਹਨਾਂ ਨੇ ਦੱਸਿਆ: 👉 ਪਟਾਕੇ ਚਲਾਉਣ ਸੰਬੰਧੀ Calgary City ਦੇ ਕੀ ਨਿਯਮ ਹਨ? 📜 👉 ਨਿਯਮ ਤੋੜਨ ‘ਤੇ ਕਿੰਨਾ ਹੋ ਸਕਦਾ ਹੈ Fine? 💰 👉 ਤਿਉਹਾਰਾਂ ਦੌਰਾਨ ਅੱਗ ਤੋਂ ਬਚਾਅ ਲਈ ਜ਼ਰੂਰੀ ਸੁਰੱਖਿਆ ਸੁਝਾਅ 🔥 👉 ਭਾਈਚਾਰੇ ਲਈ ਖਾਸ ਅਪੀਲ ਅਤੇ ਜਾਣਕਾਰੀ 🤝
#btvbroadcasting #calgary #diwali #calgarydiwali #diwalirules #fine #firecrackers #kamaljeetfischer #arshdeepchohan #calgarypolice #calgaryfire #punjabinews #canadapunjabi #calgarynews
