BTV BROADCASTING

ਵੈਸਟਜੈੱਟ ਏਅਰਪਲੇਨ ਮਕੈਨਿਕਸ ਨੇ ਹੜਤਾਲ ਨੂੰ ਖਤਮ ਕਰਨ ਵਾਲੇ 5-ਸਾਲ ਦੇ ਸਮਝੌਤੇ ਦੀ ਪੁਸ਼ਟੀ ਕੀਤੀ

ਵੈਸਟਜੈੱਟ ਨੇ ਘੋਸ਼ਣਾ ਕੀਤੀ ਹੈ ਕਿ ਏਅਰਲਾਈਨ ਅਤੇ ਏਅਰਪਲੇਨ ਮਕੈਨਿਕਸ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਵਿਚਕਾਰ ਸਮੂਹਿਕ ਸੌਦੇਬਾਜ਼ੀ ਸਮਝੌਤੇ ਦੀ…

ਕੈਨੇਡਾ ‘ਚ ਕਿੰਨੇ ਹਨ ਡਾਕਟਰ ? ਸਰਕਾਰ ਪਤਾ ਲਗਾਉਣ ਲਈ ਪ੍ਰੋਜੈਕਟਾਂ ਦਾ ਕਰਦੀ ਹੈ ਐਲਾਨ

ਫੈਡਰਲ ਸਰਕਾਰ ਨੇ $47 ਮਿਲੀਅਨ ਫੰਡਿੰਗ ਘੋਸ਼ਣਾ ਦੇ ਨਾਲ ਕੈਨੇਡਾ ਵਿੱਚ ਸਿਹਤ ਕਰਮਚਾਰੀਆਂ ਦੀ ਗਿਣਤੀ ਅਤੇ ਖੋਜ ਕਰਨ ਲਈ ਡਾਕਟਰਾਂ…

ਮਸਕ ਨੇ ਟਰੰਪ ਨਾਲ ਜੁੜੀ ਇੱਕ ਕੰਪਨੀ ਨੂੰ ਕੀਤਾ ਦਾਨ, ਪਹਿਲਾਂ ਟੇਸਲਾ ਚੀਫ ਨੇ ਫੰਡਿੰਗ ਤੋਂ ਕਰ ਦਿੱਤਾ ਸੀ ਇਨਕਾਰ

ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਲੋਨ ਮਸਕ ਨੇ ਡੋਨਾਲਡ ਟਰੰਪ ਨਾਲ ਜੁੜੇ ਸਿਆਸੀ ਸਮੂਹ ‘ਅਮਰੀਕਨ ਪੀਏਸੀ’ ਨੂੰ ਦਾਨ ਦਿੱਤਾ…

ਲੈਬਰਾਡੋਰ ਸ਼ਹਿਰ ਨੂੰ ਕਰਵਾਇਆ ਗਿਆ ਖਾਲੀ

ਲੈਬਰਾਡੋਰ ਸ਼ਹਿਰ ਦੇ ਵਸਨੀਕਾਂ ਨੂੰ ਸ਼ੁੱਕਰਵਾਰ ਨੂੰ ਸ਼ਾਮ 5:30 ਵਜੇ ਪੂਰਬ ਵੱਲ 500 ਕਿਲੋਮੀਟਰ ਦੂਰ ਹੈਪੀ ਵੈਲੀ-ਗੂਜ਼ ਬੇ ਵੱਲ ਜਾਣ…

ਭਾਜਪਾ ਦੀ ਹਾਰ ਤੋਂ ਨਾਰਾਜ਼ ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ ਨੇ ਕਿਹਾ, ‘ਆਪ’ ਨੇ ਲੋਕਤੰਤਰ ਦਾ ਕਤਲ ਕਰਕੇ….

ਸਾਬਕਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਜਲੰਧਰ ਪੱਛਮੀ ਜ਼ਿਮਨੀ ਚੋਣ ‘ਚ ਭਾਜਪਾ ਦੀ ਹਾਰ ‘ਤੇ ਗੁੱਸੇ ‘ਚ ਆ ਗਏ। ਉਨ੍ਹਾਂ…

ਕੈਨੇਡਾ ’ਚ ਵਧਿਆ ਪੰਜਬੀਆਂ ਦਾ ਮਾਣ, ਜਾਣੋ ਕਿ ਹੈ ਕਾਰਨ

ਕੈਨੇਡਾ : ਕੈਨੇਡਾ ਦੇ ਸੂਬੇ ਅਲਬਰਟਾ ਦੀ ਸਰਕਾਰ ਵੱਲੋਂ ਦੇਸ਼ ਦੀਆਂ ਸਭ ਤੋਂ ਵੱਡੀਆਂ ਯੂਨੀਵਰਸਿਟੀਆਂ ਵਿੱਚ ਆਉਂਦੀ ਯੂਨੀਵਰਸਿਟੀ ਆਫ਼ ਕੈਲਗਰੀ…

ਅਨੰਤ-ਰਾਧਿਕਾ ਦੇ ਵਿਆਹ ‘ਚ ਬੱਚਨ ਪਰਿਵਾਰ ਨਾਲ ਨਹੀਂ ਆਈ ਐਸ਼ਵਰਿਆ ਰਾਏ…

ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ ‘ਚ ਬਾਲੀਵੁੱਡ ਦੇ ਸਾਰੇ ਵੱਡੇ ਸਿਤਾਰਿਆਂ ਨੇ ਸ਼ਿਰਕਤ ਕੀਤੀ। ਵਿਆਹ ‘ਚ ਸ਼ਾਮਲ ਹੋਣ…

ਕੈਨੇਡਾ ’ਚ ਲੜਕੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

ਰਾਏਕੋਟ ਦੇ ਪਿੰਡ ਲੋਹਟਬੱਦੀ ਦੀ 23 ਸਾਲਾ ਲੜਕੀ ਦੀ ਕੈਨੇਡਾ ’ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਤਨਵੀਰ…

ਫਾਜ਼ਿਲਕਾ ‘ਚ ਪਾਕਿ ਸਰਹੱਦ ‘ਤੇ ਗੋਲੀਬਾਰੀ, BSF ਨੇ ਸ਼ੁਰੂ ਕੀਤਾ ਸਰਚ ਆਪਰੇਸ਼ਨ

ਫਾਜ਼ਿਲਕਾ ‘ਚ ਭਾਰਤ-ਪਾਕਿ ਸਰਹੱਦ ‘ਤੇ ਗੋਲੀਬਾਰੀ ਹੋਣ ਦੀ ਖਬਰ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਦੇਰ ਰਾਤ ਪਾਕਿ ਸਰਹੱਦ…