Skip to main content

BTV BROADCASTING

ਛੱਤੀਸਗੜ੍ਹ ‘ਚ ਬੱਸ ਖੱਡ ‘ਚ ਡਿੱਗੀ, 12 ਦੀ ਮੌਤ, 15 ਜ਼ਖਮੀ

ਛੱਤੀਸਗੜ੍ਹ ‘ਚ ਬੱਸ ਖੱਡ ‘ਚ ਡਿੱਗੀ, 12 ਦੀ ਮੌਤ, 15 ਜ਼ਖਮੀ

10 ਅਪ੍ਰੈਲ 2024: ਛੱਤੀਸਗੜ੍ਹ ‘ਚ ਰਾਏਪੁਰ-ਦੁਰਗ ਰੋਡ ‘ਤੇ ਮੰਗਲਵਾਰ ਰਾਤ ਕਰਮਚਾਰੀਆਂ ਨਾਲ ਭਰੀ ਬੱਸ 50 ਫੁੱਟ ਡੂੰਘੀ ਖੱਡ ‘ਚ ਡਿੱਗ ਗਈ। ਦੁਰਗ ਕਲੈਕਟਰ ਰਿਚਾ ਪ੍ਰਕਾਸ਼ ਚੌਧਰੀ ਨੇ 12 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਇਸ ਤੋਂ ਪਹਿਲਾਂ 14 ਮੌਤਾਂ ਹੋਣ ਦੀ ਖਬਰ ਸੀ।

ਇਸ ਹਾਦਸੇ ‘ਚ 15 ਲੋਕ ਜ਼ਖਮੀ ਹੋਏ ਹਨ। ਇਨ੍ਹਾਂ ਵਿੱਚੋਂ 10 ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

Related Articles

Leave a Reply