Skip to main content

BTV BROADCASTING

ਹਿਮਾਚਲ ਕਾਂਗਰਸ ‘ਚ ਨਵੀਂ ਸਿਆਸੀ ਖੇਡ, ਮੰਤਰੀ ਵਿਕਰਮਾਦਿਤਿਆ ਅਚਾਨਕ ਚੰਡੀਗੜ੍ਹ ਪਹੁੰਚੇ

ਹਿਮਾਚਲ ਕਾਂਗਰਸ ‘ਚ ਨਵੀਂ ਸਿਆਸੀ ਖੇਡ, ਮੰਤਰੀ ਵਿਕਰਮਾਦਿਤਿਆ ਅਚਾਨਕ ਚੰਡੀਗੜ੍ਹ ਪਹੁੰਚੇ

1 ਮਾਰਚ 2024: ਹਿਮਾਚਲ ਵਿੱਚ ਕਾਂਗਰਸ ਸਰਕਾਰ ਦਾ ਸੰਕਟ ਖਤਮ ਨਹੀਂ ਹੋ ਰਿਹਾ ਹੈ। ਸੂਤਰਾਂ ਮੁਤਾਬਕ ਮੰਤਰੀ ਵਿਕਰਮਾਦਿਤਿਆ ਦੀ ਸੀਐਮ ਸੁਖਵਿੰਦਰ ਸੁੱਖੂ ਨਾਲ ਨਾਰਾਜ਼ਗੀ ਅਜੇ ਦੂਰ ਨਹੀਂ ਹੋਈ ਹੈ। ਵੀਰਵਾਰ ਰਾਤ ਵਿਕਰਮਾਦਿਤਿਆ ਕੈਬਨਿਟ ਮੀਟਿੰਗ ਤੋਂ ਬਾਅਦ ਅਚਾਨਕ ਚੰਡੀਗੜ੍ਹ ਪਹੁੰਚੇ ।ਜਿੱਥੇ ਉਨ੍ਹਾਂ ਨੇ ਇੱਕ ਵੱਡੇ ਹੋਟਲ ਵਿੱਚ ਬਾਗੀ ਵਿਧਾਇਕਾਂ ਨਾਲ ਮੁਲਾਕਾਤ ਕੀਤੀ|

Related Articles

Leave a Reply