World News in Punjabi | 09-11-2026 | BTV Broadcasting |
📌 ਅੱਜ ਦੀਆਂ ਮੁੱਖ ਖ਼ਬਰਾਂ:
US ਚ ਦੀਵਾਲੀ ਸਮਾਗਮ ਦੌਰਾਨ ਹਿੰਦੂ ਭਾਈਚਾਰੇ ਖ਼ਿਲਾਫ਼ ਨਾਅਰੇਬਾਜ਼ੀ
Poland ਚ ਗੋਲੀਬਾਰੀ, 5 ਲੋਕਾਂ ਦੀ ਮੌ/ਤ
Egypt ਚ ਦੋ ਰੇਲ ਗੱਡੀਆਂ ਦੀ ਟੱਕਰ, ਕਈ ਮੌ/ਤਾਂ
Canada ਚ North Vancouver ਦੇ ਲੋਕ ਦੇ ਰਹੇ ਨੇ ਸਭ ਤੋਂ ਵੱਧ Rent
Edmonton Police ਦੀ ਸੂਚਨਾ ਨਾਲ Toronto ਚ $3M ਦੀ ਠੱਗੀ ਹੋਣ ਤੋਂ ਬਚੀ
35 ਮਾਮਲਿਆਂ ਚ ਲੋੜੀਂਦੇ Gangster ਨੂੰ Punjab Police ਨੇ ਕਰਵਾਇਆ Ethiopia ਤੋਂ Deport
BTV BROADCASTING
#canadanews #WorldNews #breakingnews #punjabinews #canadapunjabilatestnewsbulletin #AirIndia #delhi #Toronto #AirTravel #TravelUpdate #cyberattack #watersystems #CyberSecurity #Europe #Greece #Wildfire #helicoptercrash #edmonton #AIDataCentre #CommunityProtest #USA #fastfoodrestaurants #shooting #OttawaPolice #childsafety #canada #usnews
