World News in Punjabi | 30-09-2026 | BTV Broadcasting |
📌 ਅੱਜ ਦੀਆਂ ਮੁੱਖ ਖ਼ਬਰਾਂ:
US ਅਤੇ China ਵਿਚਾਲੇ $30B ਦੇ ਸਾਮਾਨ ’ਤੇ Tariffs ਘਟਾਉਣ ਦਾ ਸਮਝੌਤਾ
Hindu Group ਦੇ ਕਾਰਨ Eiffel Tower ’ਤੇ Female Workers ਨਾਲ ਭੇਦਭਾਵ
England ਦਾ ਸਿੱਖ ਨੌਜਵਾਨ Vikram Digwa ਉਮਰ ਕੈ/ਦ ਖ਼ਿਲਾਫ਼ Court ਨੂੰ ਦੇਵੇਗਾ ਚਣੌਤੀ
Cycling Facilities ਲਈ Ottawa ਨੂੰ ਮਿਲਿਆ ਖ਼ਾਸ ਸਨਮਾਨ
Money Laundering ਰੋਕਣ ਲਈ Canada ਨੂੰ ਹੋਰ ਸਖ਼ਤੀ ਦੀ ਲੋੜ
Bangkok ਵਿੱਚ ਹੜ੍ਹ ਕਾਰਨ 7 ਲੱਖ ਲੋਕ ਪ੍ਰਭਾਵਿਤ
Mumbai ਵਿੱਚ ਖ਼ਰਾਬ ਮੌਸਮ ਕਾਰਨ 11 ਉਡਾਣਾਂ ਹੋਰ Airports ’ਤੇ ਭੇਜੀਆਂ
US ਚ ਬੱਚੇ ਨੇ Daycare ਲਿਆਂਦੀ Loaded G/un
