🚨Canada News in Punjabi 22-09-2026 | BTV Broadcasting |
#liveupdates #todaynewsupdates #calgary #brampton #alberta #toronto #novascotia #usa
📌 ਅੱਜ ਦੀਆਂ ਮੁੱਖ ਖ਼ਬਰਾਂ:
Toronto ਵਿੱਚ International Students ਅਤੇ Refugees ਨੇ ਕੱਢੀ Rally
ਤੇਲ ਦੀਆ ਵੱਧ ਕੀਮਤਾਂ Trucking Industry ਤੇ ਪਾ ਰਹੀਆਂ ਅਸਰ
Edmonton ਵਿੱਚ Blue Bins ‘ਚ ਲੋਕ ਸੁੱਟ ਸਕਣਗੇ ਇਹ ਚੀਜ਼ਾਂ
Ontario ‘ਚ 29 ਸਾਲਾਂ ਨੌਜਵਾਨ ਨੇ ਕੀਤੀ ਧਾਰਮਿਕ ਸਥਾਨ ਤੇ ਗੋ/ਲੀਬਾਰੀ
Alberta Referendum ਲਈ Voter ਹੁਣ ਪਤਾ ਕਰ ਸਕਦੇ ਨੇ ਆਪਣਾ Polling Station
Toronto Hospital ਦੇ ਬਾਹਰ ਗੋ/ਲੀਬਾਰੀ ਚ ਇੱਕ Couple ਦੀ ਮੌ/ਤ
Canada ‘ਚ ਨਕਲੀ Laser Hair Removal Devices ਬਾਰੇ ਚੇਤਾ/ਵਨੀ ਜਾਰੀ
#btvbroadcasting #canadanews #breakingnewshindinews #punjabinews #canadapunjabi #canadabulletin #latestnews
