🚨 Breaking News Update for Wednesday, 2 September 2026🚨
Welcome to BRiGHTWAYS EPiSODE-806 on BTV BROADCASTiNG
In today’s episode, we cover: 👇👇
- CARNEY’S LiBERALS SWEEP THREE BY-ELECTiONS.
- ਤਿੰਨੋਂ Byelections ਜਿੱਤਣ ਤੋਂ ਬਾਅਦ Liberals ਦੀ ਹੋਵੇਗੀ Parliament ਵਿੱਚ ਮਜ਼ਬੂਤ ਵਾਪਸੀ !
- EDMONTON SCHOOLS CANCEL iNTERNATiONAL TRiPS.
- Edmonton ਦੇ ਕਈ Schools ਨੇ International Trips ਕੀਤੀਆਂ ਰੱਦ !
- 10TH MP TO RESiGN iN 2026.
- ਇਸ ਸਾਲ 10 Federal MPs ਨੇ ਦਿੱਤੇ ਅਸਤੀਫ਼ੇ !
- ALBERTA’S NEW DUAL PRACTiCE HEALTH CARE SYSTEM.
- Alberta ਵਿੱਚ ਨਵੇਂ Dual-Practice Health System ਨੂੰ ਲੈ ਕੇ ਡਾਕਟਰਾਂ ਦੀ ਕੀ ਰਾਏ ?
- ALBERTA LAUNCHES LiCENCE PLATE TO SUPPORT CONSERVATiON.
- Alberta ਸਰਕਾਰ ਵੱਲੋਂ ਇਸ Fundraising ਲਈ ਨਵੀਂ License Plate ਜਾਰੀ !
- iNTERNATiONAL STUDENT NUMBERS FALL ACROSS CANADA.
- Canada ਵਿੱਚ International Students ਦੀ ਗਿਣਤੀ ਘਟਣ ਕਾਰਨ Colleges ਘਾਟੇ ਵਿੱਚ !
- CARNEY URGES TRUMP TO TAKE TRADE TALKS SERiOUSLY.
- PM Carney ਵੱਲੋਂ Trump ਨੂੰ Social Media Memes ਛੱਡ ਕੇ ਗੱਲਬਾਤ ਕਰਨ ਦੀ ਸਲਾਹ !
#CanadaNews#breakingnewscanada#canadalatestnews#canadiannews#newsupdate#brightways#btvbroadcasting
