Skip to main content

BTV BROADCASTING

Canada & World News (27 Aug 2026)

Canada & World News (27 Aug 2026)

🚨Canada News in Punjabi 27–08-2026 | BTV Broadcasting |

#liveupdates #todaynewsupdates #calgary #brampton #alberta #toronto #novascotia #usa

📌 ਅੱਜ ਦੀਆਂ ਮੁੱਖ ਖ਼ਬਰਾਂ:

SE Calgary ‘ਚ Police ਨੇ ਮਾਰੀ ਇੱਕ ਔਰਤ ਨੂੰ ਗੋ/ਲੀ

ਨ/ਸ਼ਾ ਤਸ/ਕਰੀ ਦੇ ਮਾਮਲੇ ‘ਚ Air Canada ਦੇ 2 Worker ਗ੍ਰਿਫ/ਤਾਰ

Edmonton ਦੇ ਗੁਰਦੁਆਰਾ ਸਾਹਿਬ ਵਿੱਚ ਹ/ਮਲਾ ਕਰਨ ਵਾਲੇ ਖਿ/ਲਾਫ Charges ਨਹੀਂ ਹੋਏ ਤੈਅ

Ontario ‘ਚ Pandit ਨੇ ਪੂਜਾ ਦੇ ਬਹਾਨੇ ਔਰਤ ਨਾਲ ਕੀਤੀ ਛੇ/ੜਛਾ/ੜ

Toronto ਪੁਲਿਸ ਨੇ ਗੱਡੀਆਂ ਚੋ/ਰੀ ਕਰਨ ਵਾਲੇ 8 ਜਣੇ ਕੀਤੇ ਗ੍ਰਿਫ/ਤਾਰ

US ਨਾਲ ਤਣਾ/ਅ ਦਰਮਿਆਨ Europe ਨਾਲ ਨੇੜਤਾ ਵਧਾ ਰਿਹਾ Canada

Sask. ਵੱਲੋਂ US ਸ਼ਰਾ/ਬ ’ਤੇ 50% Tariffs ਦਾ ਐਲਾਨ

Edmonton ‘ਚ 27 ਸਾਲਾਂ ਲੜਕੀ ਦਾ ਚਾ/ਕੂ ਮਾਰ ਕੇ ਕਤ/ਲ

Calgary ‘ਚ ਕਿਉਂ ਹਟਾਇਆ ਗਿਆ Parker ਦੀ ਯਾਦ ਵਿੱਚ ਰੱਖਿਆ ਗਿਆ ਸਮਾਨ?

Canada-US Tariff ਜੰ/ਗ ਤੇ Alberta Premier Smith ਦਾ ਜਵਾਬ

Related Articles

Leave a Reply