🚨 Breaking News Update for Wednesday, 19 August 2026🚨
Welcome to BRiGHTWAYS EPiSODE-798 on BTV BROADCASTiNG
In today’s episode, we cover: 👇👇
- CALGARY-SHAW BY-ELECTiON SET FOR SEPTEMBER 14.
Calgary ਵਿੱਚ ਹੋਣ ਜਾ ਰਹੇ Byelections ਵਿੱਚ ਕੌਣ ਮਾਰੇਗਾ ਬਾਜ਼ੀ !
- POWER PLANT FOR OLDS DATA CENTRE REJECTED.
Alberta ਦੇ Olds Town ’ਚ Power Plant ਬਣਾਉਣ ਨੂੰ ਨਹੀਂ ਮਿਲੀ ਮਨਜ਼ੂਰੀ !
- ALBERTA PREMiER WARNS OF FOREiGN iNFLUENCE iN SEPARATiON DEBATE.
Albertans ਨੂੰ Premier Danielle Smith ਨੇ Separation ਸਬੰਧੀ ਦਿੱਤੀ ਇਹ ਚੇਤਾਵਨੀ !
- OPEN-Ai LAUNCHES CHAT-GPT FOR TEENS.
Teenagers ਲਈ ChatGPT Launch ਕਰੇਗਾ ਨਵਾਂ Version !
- CANADA PREPARES FOR FUTURE PANDEMiCS.
ਅਗਲੇ Pandemics ਨਾਲ ਨਜਿੱਠਣ ਲਈ ਤਿਆਰੀ ਕਰ ਰਿਹਾ Canada !
- ARE THERE MORE BiG EARTHQUAKES THiS YEAR ?
ਪੂਰੀ ਦੁਨੀਆ ਇਸ ਸਾਲ Earthquakes ਤੋਂ ਰਹੀ ਪ੍ਰਵਾਭਿਤ !
- JULY HOME SALES DOWN 5.3% FROM LAST YEAR.
ਪਿਛਲੇ ਸਾਲ ਦੇ ਮੁਕਾਬਲੇ Canada ’ਚ ਘਟੀ ਘਰਾਂ ਦੀ ਵਿਕਰੀ !
#CanadaNews#breakingnewscanada#canadalatestnews#canadiannews#newsupdate#brightways#btvbroadcasting#news#todaynewsupdates
