🚨 Breaking News Update for Tuesday, 11 August 2026🚨
Welcome to BRiGHTWAYS EPiSODE-793 on BTV BROADCASTiNG
In today’s episode, we cover: 👇👇
- ANOTHER LiBERAL MP TO RESiGN.
ਇੱਕ ਹੋਰ Liberal MP ਨੇ ਅਸਤੀਫ਼ਾ ਦੇਣ ਦਾ ਕੀਤਾ ਐਲਾਨ !
- OTTAWA TO PROViDE $100M iN FREiGHT REBATES.
Canada ਦੀਆਂ Steel Companies ਨੂੰ ਮਿਲੇਗਾ $100M ਦਾ Rebate !
- GOVERNMENT AWARDS $768.6M CONTRACT FOR LAB PROJECT.
Ottawa ਵਿੱਚ ਬਣੇਗੀ ਨਵੀਂ $768.6M ਦੀ Lab !
- YOUTH UNEMPLOYMENT FALLS ACROSS CANADA.
Canada ਵਿੱਚ Youth ਨੂੰ ਫਿਰ ਤੋਂ ਮਿਲਣੀਆਂ ਸ਼ੁਰੂ ਹੋਈਆਂ ਨੌਕਰੀਆਂ !
- ALBERTA SENDS NEARLY 200 FiREFiGHTERS TO B.C.
B.C. ਵਿੱਚ ਜੰਗਲੀ ਅੱ/ਗਾਂ ਨਾਲ ਨਜਿੱਠਣ ਲਈ Alberta ਕਰ ਰਿਹਾ ਮਦਦ !
#CanadaNews#breakingnewscanada#canadalatestnews#canadiannews#newsupdate#brightways#btvbroadcasting#news#todaynewsupdates
