🚨 Breaking News Update for Thursday, 16 July 2026
🚨 Welcome to BRiGHTWAYS EPiSODE-776 on BTV BROADCASTiNG
In today’s episode, we cover: 👇👇
WestJet ਦੇ Flight Attendants ਨੇ ਹੜਤਾਲ ਦੇ ਹੱਕ ਵਿੱਚ ਪਾਈ Vote
ਕਿਉਂ ਲਗਾਤਾਰ 6ਵੀਂ ਵਾਰ Bank of Canada ਨੇ ਨਹੀਂ ਬਦਲਿਆ Interest Rate?
PM Carney ਦੀ AI Video ਦੇਖਣ ਤੋਂ ਬਾਅਦ ਇਸ ਔਰਤ ਨੇ ਗਵਾਏ $83,000
Alberta Pharmacists ਦੀ ਸਰਕਾਰ ਤੋਂ ਇਹ ਮੰਗ
First Nations ਵੱਲੋ ਇਸ Alberta Separatist Leader ਉੱਪਰ ਲਗਾਏ ਗਏ ਇਹ ਇਲਜਾਮ
Alberta ‘ਚ Bike Lanes ਨੂੰ ਲੈ ਕੇ ਫਿਰ ਤੋਂ ਛਿੜੀ ਬਹਿਸ
Alberta-Quebec ਮਿਲ ਕੇ Artificial Intelligence (AI) ‘ਤੇ ਕਰਨਗੇ ਕੰਮ
#CanadaNews #breakingnewscanada #canadalatestnews #canadiannews #newsupdate #brightways #btvbroadcasting #news #todaynewsupdates
