World News in Punjabi | 02-06-2026 | BTV Broadcasting |
US ਚ ChatGPt ਨੂੰ ਕੀਤਾ ਗਿਆ S/ue
ਭਾਰਤ ਚ Football Star Messi ਦੀ ਮੂਰਤੀ ਹਟਾਈ ਗਈ
ਕਿਉਂ ਕੀਤੀ ਜਾ ਰਹੀ ਹੈ UK’ਚ ਕਿਰਪਾਨ ’ਤੇ ਪਾ/ਬੰਦੀ ਲਾਉਣ ਦੀ ਮੰਗ
ਪੰਜਾਬ ਦੀ ਇਸ ਲੜਕੀ ਦੇ ਸਵਾਲ ਨੇ PSEB ਦਾ ਬਦਲਿਆ ਇਹ ਨਿਯਮ
France ਚ $6.2M ਵਿਚ ਵਿਕਣ ਵਾਲਾ ਕੇਲਾ ਹੋਇਆ ਚੋ/ਰੀ
UK ਚ Flight ਦੌਰਾਨ ਇਹਨਾਂ ਯਾਤਰੀਆਂ ਤੇ ਹੋਵੇਗੀ ਸਖ਼ਤੀ
Ontario ਦੇ ਇਸ Café ਨੇ Inspectors ਨੂੰ ਦੇਖ ਬੰਦ ਕੀਤੇ ਦਰਵਾਜ਼ੇ
US Court ਨੇ Trump ਪ੍ਰਸ਼ਾਸਨ ਦੇ ਇਸ Fund ਤੇ ਲਗਾਈ ਰੋ/ਕ
BTV BROADCASTING
#latestnews #worldnews #canadanewsinpunjabi #btvbroadcasting #donaldtrump #usnews #punjabinews #globalcrisis #childrenhealth #airindia #delhiairport #canadanews #middleeastcrisis #aivideo #australiaschool
