World News in Punjabi | 21-04-2026
US ਚ Pilots ਨੇ ਕੱਢੀਆਂ Flight ਦੌਰਾਣ ਜਾਨਵਰਾਂ ਦੀਆਂ ਅਵਾਜ਼ਾਂ
Japan ਚ ਆਇਆ ਤਾਕਤਵਰ ਭੁਚਾਲ
US ਚ FBI Director Patel ਨੇ ਇੱਕ Magazine ਨੂੰ ਕੀਤਾ Sue
Mexico ਚ Canadian ਔਰਤ ਦੀ ਗੋ/ਲੀਬਾਰੀ ਦੌਰਾਨ ਹੋਈ ਮੌ/ਤ
America ਚ ਅੱ/ਗ ਦੀ ਲਪੇਟ ਚ ਆਏ 6 ਲੋਕ
PM Modi ਅਤੇ South Korea ਦੇ President ਵਿਚਕਾਰ ਹੋਈ Meeting
Ottawa ਚ 3 ਮਹੀਨਿਆਂ ਚ 300 ਗੱਡੀਆਂ ਹੋਈਆਂ ਚੋ/ਰੀ
Quebec ਚ ਵੱਧ ਰਹੇ Extortion Cases ਨੂੰ ਰੋਕਣ ਲਈ ਸਰਕਾਰ ਤੋਂ ਕੀਤੀ ਜਾ ਰਹੀ ਮੰਗ
BTV BROADCASTING
#latestnews #worldnews #canadanewsinpunjabi #btvbroadcasting #calgary #news #politics #newnews #newsbulletin #bulletin #latestnews #worldnews #punjabnews #punjabinews #uber #airticket #lottery #punjabbudget #meta
