ਫਤਿਹਗੜ੍ਹ ਸਾਹਿਬ ਸੀਟ ਤੋਂ ਡਾ. ਅਮਰ ਸਿੰਘ ਦੀ ਜਿੱਤ ਹੋਈ ਹੈ ਤੁਹਾਨੂੰ ਦਸ ਦੇਈਏ ਕਿ DR. ਅਮਰ ਸਿੰਘ ਫਤਿਹਗੜ੍ਹ ਸਾਹਿਬ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਹਨ ਜਿਨ੍ਹਾਂ ਦੀ ਜਿੱਤ ਹੋਈ ਹੈ ਗੁਰਦਾਸਪੁਰ ਦੀ ਗੱਲ ਕਰੀਏ ਤਾਂ ਕਾਂਗਰਸ ਦੇ ਸੁਖਜਿੰਦਰ ਸਿੰਘ ਰੰਧਾਵਾ ਵੀ ਅੱਗੇ ਚੱਲ ਰਹੇ ਹਨ। ਇੱਥੇ ਭਾਜਪਾ ਦੂਜੇ ਸਥਾਨ ‘ਤੇ ਹੈ।
ਫਤਿਹਗੜ੍ਹ ਸਾਹਿਬ ’ਚ ਹੋਈ ਕਾਂਗਰਸ ਦੀ ਜਿੱਤ – ਲੋਕ ਸਭਾ ਚੋਣਾਂ 2024
Related Articles
World News Bulletin (23 FEB 2026)
- February 23, 2026
World News Bulletin(19 FEB 2026)
- February 19, 2026
