Skip to main content

BTV BROADCASTING

30 ਫੋਟੋਆਂ-ਵੀਡੀਓ ‘ਚ ਅਨੰਤ-ਰਾਧਿਕਾ ਦਾ ਪੂਰਾ ਵਿਆਹ, ਜੌਨ ਸੀਨਾ-ਰਜਨੀਕਾਂਤ ਨੇ ਡਾਂਸ ਕੀਤਾ

30 ਫੋਟੋਆਂ-ਵੀਡੀਓ ‘ਚ ਅਨੰਤ-ਰਾਧਿਕਾ ਦਾ ਪੂਰਾ ਵਿਆਹ, ਜੌਨ ਸੀਨਾ-ਰਜਨੀਕਾਂਤ ਨੇ ਡਾਂਸ ਕੀਤਾ

ਏਸ਼ੀਆ ਦੇ ਸਭ ਤੋਂ ਵੱਡੇ ਕਾਰੋਬਾਰੀ ਮੁਕੇਸ਼ ਅੰਬਾਨੀ ਦੇ ਛੋਟੇ ਬੇਟੇ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦਾ ਵਿਆਹ ਹੋ ਗਿਆ ਹੈ। ਮੁੰਬਈ ਦੇ ਜੀਓ ਵਰਲਡ ਸੈਂਟਰ ਵਿੱਚ 3 ਦਿਨਾਂ ਤੱਕ ਇਹ ਸਮਾਗਮ ਚੱਲਦਾ ਰਿਹਾ। ਪਹਿਲੇ ਦਿਨ ਵਿਆਹ, ਦੂਜੇ ਦਿਨ ਅਸ਼ੀਰਵਾਦ ਅਤੇ ਤੀਜੇ ਦਿਨ ਮੰਗਲ ਉਤਸਵ ਦਾ ਪ੍ਰੋਗਰਾਮ ਕਰਵਾਇਆ ਗਿਆ।

ਇਸ ਵਿਆਹ ‘ਚ ਦੇਸ਼-ਵਿਦੇਸ਼ ਦੀਆਂ ਕਈ ਵੱਡੀਆਂ ਹਸਤੀਆਂ ਨੇ ਸ਼ਿਰਕਤ ਕੀਤੀ। ਪ੍ਰੋਗਰਾਮ ‘ਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਸ਼ਿਰਕਤ ਕੀਤੀ ਅਤੇ ਅਨੰਤ-ਰਾਧਿਕਾ ਨੂੰ ਆਸ਼ੀਰਵਾਦ ਦਿੱਤਾ।

Related Articles

Leave a Reply