Skip to main content

BTV BROADCASTING

ਭਾਰੀ ਸੁਰੱਖਿਆ ‘ਚ ਵੋਟ ਪਾਉਣ ਪਹੁੰਚੇ ਸਲਮਾਨ ਖਾਨ

ਭਾਰੀ ਸੁਰੱਖਿਆ ‘ਚ ਵੋਟ ਪਾਉਣ ਪਹੁੰਚੇ ਸਲਮਾਨ ਖਾਨ

ਅਭਿਨੇਤਾ ਸਲਮਾਨ ਖਾਨ ਵੀ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲਈ ਵੋਟ ਪਾਉਣ ਪਹੁੰਚੇ। ਇਸ ਦੌਰਾਨ ਉਨ੍ਹਾਂ ਨੂੰ ਭਾਰੀ ਸੁਰੱਖਿਆ ਘੇਰੇ ‘ਚ ਦੇਖਿਆ ਗਿਆ। ਅਭਿਨੇਤਾ ਮੁਸਕਰਾਉਂਦੇ ਹੋਏ ਪ੍ਰਸ਼ੰਸਕਾਂ ਨੂੰ ਮਿਲੇ।

Related Articles

Leave a Reply