Skip to main content

BTV BROADCASTING

ਪੁਲਿਸ ਪੈਰੀ ਸਾਊਂਡ ਘਾਤਕ ਹਾਦਸੇ ਵਿੱਚ ਸ਼ੱਕੀ ਜੋਗਪ੍ਰੀਤ ਸਿੰਘ ਦੀ ਕਰ ਰਹੀ ਹੈ ਭਾਲ, ਹਾਦਸੇ ਵਿੱਚ ਤਿੰਨ ਲੋਕਾਂ ਦੀ ਹੋਈ ਸੀ ਮੌਤ

ਪੁਲਿਸ ਪੈਰੀ ਸਾਊਂਡ ਘਾਤਕ ਹਾਦਸੇ ਵਿੱਚ ਸ਼ੱਕੀ ਜੋਗਪ੍ਰੀਤ ਸਿੰਘ ਦੀ ਕਰ ਰਹੀ ਹੈ ਭਾਲ, ਹਾਦਸੇ ਵਿੱਚ ਤਿੰਨ ਲੋਕਾਂ ਦੀ ਹੋਈ ਸੀ ਮੌਤ

ਪੁਲਿਸ ਪੈਰੀ ਸਾਊਂਡ ਘਾਤਕ ਹਾਦਸੇ ਵਿੱਚ ਸ਼ੱਕੀ ਜੋਗਪ੍ਰੀਤ ਸਿੰਘ ਦੀ ਕਰ ਰਹੀ ਹੈ ਭਾਲ, ਹਾਦਸੇ ਵਿੱਚ ਤਿੰਨ ਲੋਕਾਂ ਦੀ ਹੋਈ ਸੀ ਮੌਤ।ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ (ਓਪੀਪੀ) ਕਿੰਗਸਟਨ ਦੇ ਇੱਕ 24 ਸਾਲਾ ਵਿਅਕਤੀ, ਜੋਗਪ੍ਰੀਤ ਸਿੰਘ ਦੀ ਸਰਗਰਮੀ ਨਾਲ ਖੋਜ ਕਰ ਰਹੀ ਹੈ, ਜਿਸਨੂੰ ਪੈਰੀ ਸਾਊਂਡ ਦੇ ਨੇੜੇ ਇੱਕ ਘਾਤਕ ਕਾਰ ਹਾਦਸੇ ਨਾਲ ਸਬੰਧਤ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ।ਰਿਪੋਰਟ ਮੁਤਾਬਕ ਜੋਗਪ੍ਰੀਤ ਸਿੰਘ ‘ਤੇ 20 ਜੁਲਾਈ ਨੂੰ ਸੀਗੀਨ ਟਾਊਨਸ਼ਿਪ ਵਿੱਚ ਟੈਲੀ ਹੋ-ਸਵੋਰਡਜ਼ ਰੋਡ ‘ਤੇ ਇੱਕ ਵਾਹਨ ਦੀ ਟੱਕਰ ਤੋਂ ਬਾਅਦ ਇੱਕ impaired ਅਤੇ ਖਤਰਨਾਕ ਡਰਾਈਵਿੰਗ ਦਾ ਦੋਸ਼ ਹੈ, ਜਿਸ ਦੇ ਨਤੀਜੇ ਵਜੋਂ ਮੌਤ ਅਤੇ ਸਰੀਰਕ ਨੁਕਸਾਨ ਹੋਇਆ।ਜਾਣਕਾਰੀ ਮੁਤਾਬਕ ਜੋਗਪ੍ਰੀਤ ਸਿੰਘ, ਜਿਸ ਨੂੰ 29 ਜੁਲਾਈ ਨੂੰ ਅਦਾਲਤ ਵਿੱਚ ਪੇਸ਼ ਹੋਣਾ ਚਾਹੀਦਾ ਸੀ ਪਰ ਉਹ ਪੇਸ਼ ਨਹੀਂ ਹੋਇਆ ਅਤੇ ਹੁਣ ਓਪੀਪੀ ਉਸ ਦੀ ਭਾਲ ਕਰ ਰਹੀ ਹੈ।ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਨੋਟ ਕੀਤਾ ਹੈ ਕਿ ਜੋਗਪ੍ਰੀਤ ਸਿੰਘ, ਬਰੈਂਪਟਨ ਅਤੇ ਕਿੰਗਸਟਨ ਦੋਵਾਂ ਵਿੱਚ ਅਕਸਰ ਜਾਣ ਲਈ ਜਾਣਿਆ ਜਾਂਦਾ ਹੈ ਅਤੇ ਪੁਲਿਸ ਹੁਣ ਉਸਨੂੰ ਲੱਭਣ ਵਿੱਚ ਜਨਤਕ ਸਹਾਇਤਾ ਦੀ ਮੰਗ ਕਰ ਰਹੀ ਹੈ।ਅਧਿਕਾਰੀਆਂ ਦਾ ਕਹਿਣਾ ਹੈ ਕਿ ਜੋ ਕੋਈ ਵੀ ਵਿਅਕਤੀ ਜੋਗਪ੍ਰੀਤ ਸਿੰਘ ਦੇ ਠਿਕਾਣੇ ਬਾਰੇ ਜਾਣਕਾਰੀ ਰੱਖਦਾ ਹੈ,

Related Articles

Leave a Reply