Skip to main content

BTV BROADCASTING

ਦੀਪਿਕਾ ਰਣਵੀਰ ਦੇ ਘਰ ਆਈ ਲਕਸ਼ਮੀ, ਅਦਾਕਾਰਾ ਨੇ ਦਿੱਤਾ ਬੇਟੀ ਨੂੰ ਜਨਮ

ਦੀਪਿਕਾ ਰਣਵੀਰ ਦੇ ਘਰ ਆਈ ਲਕਸ਼ਮੀ, ਅਦਾਕਾਰਾ ਨੇ ਦਿੱਤਾ ਬੇਟੀ ਨੂੰ ਜਨਮ

ਦੀਪਿਕਾ ਦੇ ਘਰ ‘ਚ ਕਿਲਕਾਰੀ ਗੂੰਜ ਚੁੱਕੀ ਹੈ। ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ ਦੇ ਘਰ ਇੱਕ ਬੇਬੀ ਗਰਲ (baby girl) ਨੇ ਜਨਮ ਲਿਆ ਹੈ।

ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ‘ਚ ਦੀਪਿਕਾ ਨੇ ਸਿੱਧੀਵਿਨਾਇਕ ਮੰਦਰ ‘ਚ ਮੱਥਾ ਟੇਕ ਕੇ ਭਗਵਾਨ ਗਣੇਸ਼ ਦਾ ਆਸ਼ੀਰਵਾਦ ਲਿਆ ਸੀ। ਹਰੇ ਰੰਗ ਦੀ ਬਨਾਰਸੀ ਸਾੜ੍ਹੀ ‘ਚ ਦੀਪਿਕਾ ਬੇਹੱਦ ਖੂਬਸੂਰਤ ਲੱਗ ਰਹੀ ਸੀ। ਉਸ ਦੇ ਚਿਹਰੇ ‘ਤੇ ਪ੍ਰੈਗਨੈਂਸੀ ਦੀ ਚਮਕ ਸਾਫ਼ ਦਿਖਾਈ ਦੇ ਰਹੀ ਸੀ। ਉਥੇ ਹੀ ਰਣਵੀਰ ਆਪਣੀ ਲੇਡੀ ਲਵ ਦਾ ਪੂਰਾ ਖਿਆਲ ਰੱਖਦੇ ਨਜ਼ਰ ਆਏ।

Related Articles

Leave a Reply