Skip to main content

BTV BROADCASTING

ਛੱਪੜ ‘ਚ ਡੁੱਬਣ ਨਾਲ ਦੋ ਮਾਸੂਮ ਸਕੇ ਭੈਣ-ਭਰਾਵਾਂ ਦੀ ਮੌਤ

ਛੱਪੜ ‘ਚ ਡੁੱਬਣ ਨਾਲ ਦੋ ਮਾਸੂਮ ਸਕੇ ਭੈਣ-ਭਰਾਵਾਂ ਦੀ ਮੌਤ

ਜ਼ਿਲ੍ਹੇ ਦੇ ਪਿੰਡ ਰਾਜੇਵਾਲਾ ਵਿਖੇ ਦੋ ਮਾਸੂਮ ਸਕੇ ਭੈਣ-ਭਰਾਵਾਂ ਦੀ ਛੱਪੜ ਵਿੱਚ ਡੁੱਬ ਕੇ ਮੌਤ ਹੋਣ ਦੀ ਖ਼ਬਰ ਮਿਲੀ ਹੈ। ਉਕਤ ਘਟਨਾ ਨੂੰ ਲੈ ਕੇ ਪਿੰਡ ਵਿੱਚ ਸੋਗ ਦਾ ਮਾਹੌਲ ਹੈ।

ਪ੍ਰਾਪਤ ਜਾਣਕਾਰੀ ਝੋਕ ਹਰੀ ਦੇ ਲਖਵਿੰਦਰ ਸਿੰਘ ਦਾ 9 ਸਾਲਾ ਪੁੱਤਰ ਸੁਖਮਨਦੀਪ ਸਿੰਘ ਅਤੇ 6 ਸਾਲ ਦੀ ਬੇਟੀ ਭੈਣ ਲਕਸ਼ਮੀ ਆਪਣੇ ਨਾਨਕੇ ਘਰ ਨਾਨਾ ਜਗਤਾਰ ਸਿਘ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਪਿੰਡ ਰਾਜੋਵਾਲਾ ਕੋਲ ਆਏ ਹੋਏ ਸਨ। ਮਾਸੂਮ ਬੱਚੇ ਛੱਪੜ ਤੱਕ ਕਿਵੇਂ ਪੁੱਜੇ, ਇਸ ਬਾਰੇ ਅਜੇ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹੋ ਸਕਿਆ ਹੈ।

Related Articles

Leave a Reply