19 ਅਕਤੂਬਰ 2024: ਹਰ ਵੇਲੇ ਸੁਰਖੀਆਂ ‘ਚ ਰਹਿਣ ਵਾਲੇ ਜੋੜੇ ਲਈ ਅਹਿਮ ਜਾਣਕਾਰੀ ਸਾਹਮਣੇ ਆ ਰਹੀ ਹੀ, ਦੱਸ ਦੇਈਏ ਕਿ ਕੁੱਲ੍ਹੜ ਪੀਜ਼ਾ ਜੋੜੇ ਨੂੰ ਹਾਈਕੋਰਟ ਦੇ ਵਲੋਂ ਸਕਿਊਰਿਟੀ ਦਿੱਤੀ ਗਈ ਹੈ, ਪੰਜਾਬ ਪੁਲਿਸ ਨੂੰ ਹਾਈਕੋਰਟ ਨੇ ਆਦੇਸ਼ ਦਿੱਤੇ ਹਨ ਕਿ ਕੁੱਲ੍ਹੜ ਪੀਜ਼ਾ ਜੋੜੇ ਸੁਰੱਖਿਆ ਮਹੁਇਆ ਕਰਵਾਈ ਜਾਵੇ| ਇਸ ਸਬੰਧੀ ਹਾਈਕੋਰਟ ਦੇ ਵਲੋਂ ਪੰਜਾਬ ਸਰਕਾਰ ਨੂੰ ਵੀ ਨੋਟਿਸ ਜਾਰੀ ਕੀਤਾ ਗਿਆ ਹੈ, ਕੁੱਲ੍ਹੜ ਪੀਜ਼ਾ ਜੋੜੇ ਨੇ ਹਾਈਕੋਰਟ ਦੇ ਵਿਚ ਸੁਰੱਖਿਆ ਮਹੁਇਆ ਕਰਵਾਉਣ ਦੇ ਲਈ ਪਟੀਸ਼ਨ ਪਾਈ ਸੀ
